ਅਕਾਲੀ ਦਲ ਦੀ ਨਵੀਂ ਭਰਤੀ ਲਈ 7 ਮੈਂਬਰੀ ਕਮੇਟੀ ਕਰੇ ਨਿਗਰਾਨੀ : ਜਥੇਦਾਰ ਵੱਲੋਂ ਮੁੜ ਆਦੇਸ਼

ਅੰਮ੍ਰਿਤਸਰ 27 ਜਨਵਰੀ 2025 (ਫਤਹਿ ਪੰਜਾਬ ਬਿਉਰੋ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਦੀ ਨਵੀਂ ਭਰਤੀ ਲਈ ਗਠਿਤ ਸੱਤ ਮੈਂਬਰੀ ਕਮੇਟੀ ਨੂੰ ਮੁੜ ਆਦੇਸ਼ ਦਿੰਦੇ ਹਾਂ ਕਿ ਉਹ ਕਾਰਜਸ਼ੀਲ ਹੋਵੇ ਅਤੇ ਨਵੀਂ ਭਰਤੀ ਲਈ ਮੁਹਿੰਮ ਸ਼ੁਰੂ ਕਰੇ। ਸੰਗਤਾਂ ਨੂੰ ਸ਼ਹੀਦ … Continue reading ਅਕਾਲੀ ਦਲ ਦੀ ਨਵੀਂ ਭਰਤੀ ਲਈ 7 ਮੈਂਬਰੀ ਕਮੇਟੀ ਕਰੇ ਨਿਗਰਾਨੀ : ਜਥੇਦਾਰ ਵੱਲੋਂ ਮੁੜ ਆਦੇਸ਼