ਦਿੱਲੀ ਚੋਣਾਂ ਮੌਕੇ ‘ਆਪ’ ਨੂੰ ਵੱਡਾ ਝਟਕਾ ; ਕੁਰਾਨ ਬੇਅਦਬੀ ਕੇਸ ਚ ਦੋਸ਼ੀ MLA ਨਰੇਸ਼ ਯਾਦਵ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਪਾਰਟੀ ਛੱਡੀ

ਨਵੀਂ ਦਿੱਲੀ 31 ਜਨਵਰੀ 2026 (ਫਤਿਹ ਪੰਜਾਬ ਬਿਊਰੋ) ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਤੋਂ ਪੰਜ ਦਿਨ ਪਹਿਲਾਂ ਸ਼ੁੱਕਰਵਾਰ ਨੂੰ Aam Aadmi Party AAP ਆਮ ਆਦਮੀ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਮਹਿਰੌਲੀ ਹਲਕੇ ਤੋਂ ਮੌਜੂਦਾ ਵਿਧਾਇਕ ਨਰੇਸ਼ ਯਾਦਵ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਦੱਸ ਦੇਈਏ ਕਿ ਕੁਰਾਨ ਬੇਅਦਬੀ ਕੇਸ ਚ ਦੋਸ਼ੀ ਕਰਾਰ ਦਿੱਤੇ … Continue reading ਦਿੱਲੀ ਚੋਣਾਂ ਮੌਕੇ ‘ਆਪ’ ਨੂੰ ਵੱਡਾ ਝਟਕਾ ; ਕੁਰਾਨ ਬੇਅਦਬੀ ਕੇਸ ਚ ਦੋਸ਼ੀ MLA ਨਰੇਸ਼ ਯਾਦਵ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਪਾਰਟੀ ਛੱਡੀ