ਮਹਾਰਾਸ਼ਟਰ ਚੋਣਾਂ ਤੋਂ ਬਾਅਦ ਪੰਜਾਬ ? ਟਕਸਾਲ ਕਰ ਸਕਦੀ ਹੈ ਭਾਜਪਾ ਨਾਲ ਗੱਠਜੋੜ, ਜੇ….

ਟਕਸਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਮਸਲੇ ਦੇ ਹੱਲ ਦੀ ਰੱਖੀ ਸ਼ਰਤ ਅੰਮ੍ਰਿਤਸਰ 9 ਜਨਵਰੀ 2025 (ਬਿਊਰੋ) ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਅਗਵਾਈ ਵਾਲੇ Mahyuti ‘ਮਹਾਯੁਤੀ’ ਗੱਠਜੋੜ ਨੂੰ ਸਮਰਥਨ ਦੇਣ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੀ Damdami Taksal ਦਮਦਮੀ ਟਕਸਾਲ ਵੱਲੋਂ ਪੰਜਾਬ ‘ਚ ਭਗਵਾ ਪਾਰਟੀ ਨਾਲ ਗਠਜੋੜ ਹੋਣ … Continue reading ਮਹਾਰਾਸ਼ਟਰ ਚੋਣਾਂ ਤੋਂ ਬਾਅਦ ਪੰਜਾਬ ? ਟਕਸਾਲ ਕਰ ਸਕਦੀ ਹੈ ਭਾਜਪਾ ਨਾਲ ਗੱਠਜੋੜ, ਜੇ….