ਪੰਜਾਬ ਸਰਕਾਰ ਵੱਲੋਂ 21 ਪੁਲਿਸ ਅਧਿਕਾਰੀਆਂ ਦੇ ਤਬਾਦਲੇ – 7 ਨਵੇਂ ਆਈਪੀਐਸ ਅਧਿਕਾਰੀ ਲਾਏ ਐਸਐਸਪੀ

ਚੰਡੀਗੜ੍ਹ 21 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 21 ਪੁਲਿਸ ਅਧਿਕਾਰੀਆਂ Police Officers ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿੱਚ 7 ਜ਼ਿਲਿਆਂ ਵਿੱਚ ਨਵੇਂ IPS officers ਆਈਪੀਐਸ ਅਧਿਕਾਰੀਆਂ ਨੂੰ ਐਸਐਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਪੜ੍ਹੋ ਸਰਕਾਰ ਦੇ ਹੁਕਮ ; Post Views: 142