ਕੇਂਦਰ ਨੇ SKM ਤੇ ਕਿਸਾਨ ਯੂਨੀਅਨਾਂ ਚ ਫੁੱਟ ਪਾਈ : ਏਕਤਾ ਸਬੰਧੀ ਤੀਜੇ ਦੌਰ ਦੀ ਗੱਲਬਾਤ ਲਈ ਦੂਜੇ ਪਾਸਿਓਂ ਉਸਾਰੂ ਜਵਾਬ ਨਹੀਂ ਮਿਲਿਆ – ਉਗਰਾਹਾਂ

ਚੰਡੀਗੜ੍ਹ 31 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਅਪੀਲ ਤੋਂ ਕੁਝ ਦਿਨ ਬਾਅਦ ਭਾਰਤੀ ਕਿਸਾਨ ਯੂਨੀਅਨ (ਬੀਕੇਯੂ-ਏਕਤਾ ਉਗਰਾਹਾਂ) ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕੇਂਦਰ ਦੀ ਸੱਤਾਧਾਰੀ ਸਰਕਾਰ SKM ਤੇ ਕਿਸਾਨ ਯੂਨੀਅਨਾਂ ਵਿੱਚ ਫੁੱਟ ਨੂੰ ਹੱਲਾਸ਼ੇਰੀ … Continue reading ਕੇਂਦਰ ਨੇ SKM ਤੇ ਕਿਸਾਨ ਯੂਨੀਅਨਾਂ ਚ ਫੁੱਟ ਪਾਈ : ਏਕਤਾ ਸਬੰਧੀ ਤੀਜੇ ਦੌਰ ਦੀ ਗੱਲਬਾਤ ਲਈ ਦੂਜੇ ਪਾਸਿਓਂ ਉਸਾਰੂ ਜਵਾਬ ਨਹੀਂ ਮਿਲਿਆ – ਉਗਰਾਹਾਂ