ਜਥੇਦਾਰ ਦੀ ਅਕਾਲੀ ਦਲ ਨੂੰ ਮੁੜ ਘੁਰਕੀ- ਅਕਾਲ ਤਖ਼ਤ ਦੇ ਫ਼ੈਸਲੇ ਲਾਗੂ ਕਰਨ ਚ ਹੋ ਰਹੀ ਹੈ ਆਨਾ-ਕਾਨੀ : ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ, 11 ਜਨਵਰੀ, 2025 (ਫਤਿਹ ਪੰਜਾਬ ਬਿਊਰੋ) ਸ਼੍ਰੀ ਅਕਾਲ ਤਖ਼ਤ ਸਾਹਿਬ Sri Akal Takht Sahib ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ Giani Raghbir Singh ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਪੱਸ਼ਟ ਘੁਰਕੀ ਦਿੰਦਿਆਂ ਆਖਿਆ ਹੈ ਕਿ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬੀਤੇ 2 ਦਸੰਬਰ ਨੂੰ ਸੁਣਾਏ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਅਕਾਲੀ … Continue reading ਜਥੇਦਾਰ ਦੀ ਅਕਾਲੀ ਦਲ ਨੂੰ ਮੁੜ ਘੁਰਕੀ- ਅਕਾਲ ਤਖ਼ਤ ਦੇ ਫ਼ੈਸਲੇ ਲਾਗੂ ਕਰਨ ਚ ਹੋ ਰਹੀ ਹੈ ਆਨਾ-ਕਾਨੀ : ਗਿਆਨੀ ਰਘਬੀਰ ਸਿੰਘ