ਹਰਿਆਣਾ ਕਮੇਟੀ: ਝੀਂਡਾ ਗਰੁੱਪ ਵੱਲੋਂ 1 ਫਰਵਰੀ ਨੂੰ ‘ਸਿੱਖ ਸੰਮੇਲਨ’ ਕਰਾਉਣ ਦਾ ਐਲਾਨ

ਚੰਡੀਗੜ੍ਹ 29 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਥਕ ਦਲ (ਝੀਂਡਾ) ਗਰੁੱਪ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵੱਲੋਂ 1 ਫਰਵਰੀ ਨੂੰ ਕਰਨਾਲ ਵਿਖੇ ਰਾਜ ਪੱਧਰੀ “ਸਿੱਖ ਸੰਮੇਲਨ” ਕਰਵਾਇਆ ਜਾਵੇਗਾ ਜਿਸ ਦਾ ਉਦੇਸ਼ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਬਾਰੇ ਸਿੱਖਾਂ ਤੋਂ ਰਾਇ ਇਕੱਤਰ ਕਰਨਾ ਹੈ।ਉਧਰ … Continue reading ਹਰਿਆਣਾ ਕਮੇਟੀ: ਝੀਂਡਾ ਗਰੁੱਪ ਵੱਲੋਂ 1 ਫਰਵਰੀ ਨੂੰ ‘ਸਿੱਖ ਸੰਮੇਲਨ’ ਕਰਾਉਣ ਦਾ ਐਲਾਨ