ਤਖ਼ਤਾਂ ਦੇ ਜਥੇਦਾਰਾਂ ਚ ਵੱਡਾ ਫੇਰਬਦਲ : ਸ਼੍ਰੋਮਣੀ ਕਮੇਟੀ ਨੇ ਤਿੰਨ ਤਖ਼ਤਾਂ ਦੇ ਲਾਏ ਨਵੇਂ ਜਥੇਦਾਰ

ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਬਾ ਟੇਕ ਸਿੰਘ ਧਨੌਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਅੰਮ੍ਰਿਤਸਰ, 7 ਮਾਰਚ, 2025 (ਫਤਿਹ ਪੰਜਾਬ ਬਿਊਰੋ) ਸਿੱਖ ਧਾਰਮਿਕ ਲੀਡਰਸ਼ਿਪ ਵਿੱਚ ਹੋਏ ਇੱਕ ਵੱਡੇ ਫੇਰਬਦਲ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਤਖ਼ਤਾਂ ਦੇ ਨਵੇਂ ਜਥੇਦਾਰਾਂ ਨੂੰ … Continue reading ਤਖ਼ਤਾਂ ਦੇ ਜਥੇਦਾਰਾਂ ਚ ਵੱਡਾ ਫੇਰਬਦਲ : ਸ਼੍ਰੋਮਣੀ ਕਮੇਟੀ ਨੇ ਤਿੰਨ ਤਖ਼ਤਾਂ ਦੇ ਲਾਏ ਨਵੇਂ ਜਥੇਦਾਰ