ਕੁਰਾਨ ਬੇਅਦਬੀ ਕੇਸ ‘ਚ ਦੋਸ਼ੀ AAP ਵਿਧਾਇਕ ਨਰੇਸ਼ ਯਾਦਵ ਚੋਣ ਮੈਦਾਨ ਚੋਂ ਹਟਿਆ

ਨਵੀਂ ਦਿੱਲੀ, 21 ਦਸੰਬਰ 2024 (ਫਤਿਹ ਪੰਜਾਬ ਬਿਊਰੋ) : ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਦੇ ਮਹਿਰੌਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਹੈ ਕਿ ਉਹ 2025 ਦੀ ਦਿੱਲੀ ਵਿਧਾਨ ਸਭਾ ਚੋਣ ਉਦੋਂ ਤੱਕ ਨਹੀਂ ਲੜਨਗੇ ਜਦੋਂ ਤੱਕ ਉਹ ਪੰਜਾਬ ਦੇ ਮਾਲੇਰਕੋਟਲਾ ਸ਼ਹਿਰ ਵਿੱਚ ਸਾਲ 2016 ਵਿੱਚ ਪਵਿੱਤਰ ਕੁਰਾਨ ਦੀ ਹੋਈ ਬੇਅਦਬੀ … Continue reading ਕੁਰਾਨ ਬੇਅਦਬੀ ਕੇਸ ‘ਚ ਦੋਸ਼ੀ AAP ਵਿਧਾਇਕ ਨਰੇਸ਼ ਯਾਦਵ ਚੋਣ ਮੈਦਾਨ ਚੋਂ ਹਟਿਆ