ਅਕਾਲੀ ਦਲ ਦੀ ਭਰਤੀ ਤੇ ਹੁਕਮਨਾਮਾ ਸੰਕਟ : ਵਡਾਲਾ ਤੇ ਉਮੈਦਪੁਰ ਵੱਲੋਂ ਜਥੇਦਾਰ ਤੇ ਧਾਮੀ ਨਾਲ ਮੀਟਿੰਗ

ਹੁਣ ਝੂੰਦਾਂ ਨੇ ਵੀ ਭਰਤੀ ਮੁਹਿੰਮ ਤੋਂ ਕੀਤਾ ਕਿਨਾਰਾ – ਕਿਹਾ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਪੂਰੀ ਪਾਲਣਾ ਹੋਵੇ ਹੁਕਮਨਾਮੇ ਨੂੰ ਪ੍ਰਵਾਨ ਕਰਨ ਦੀ ਮੰਗ ਵਰਕਿੰਗ ਕਮੇਟੀ ਨੇ ਕੀਤੀ ਅਣਗੌਲੀ ਚੰਡੀਗੜ੍ਹ 18 ਜਨਵਰੀ (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲੇ ਬਾਗ਼ੀ ਅਕਾਲੀ ਆਗੂਆਂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰ ਨੇ ਸ਼੍ਰੋਮਣੀ ਗੁਰਦੁਆਰਾ … Continue reading ਅਕਾਲੀ ਦਲ ਦੀ ਭਰਤੀ ਤੇ ਹੁਕਮਨਾਮਾ ਸੰਕਟ : ਵਡਾਲਾ ਤੇ ਉਮੈਦਪੁਰ ਵੱਲੋਂ ਜਥੇਦਾਰ ਤੇ ਧਾਮੀ ਨਾਲ ਮੀਟਿੰਗ