SGPC ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਪਹਿਲਾਂ ਹੋਰ ਵੀ ਲਾਹੇ ਨੇ ਜਥੇਦਾਰ – ਪੜ੍ਹੋ ਪੂਰੀ ਖ਼ਬਰ 

ਚੰਡੀਗੜ੍ਹ, 11 ਫਰਵਰੀ 2025 (ਫਤਹਿ ਪੰਜਾਬ ਬਿਊਰੋ) ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ Giani Harpreet Singh ਗਿਆਨੀ ਹਰਪ੍ਰੀਤ ਸਿੰਘ ਸਿੱਖਾਂ ਦੀ ਸਿਰਮੌਰ ਧਾਰਮਿਕ ਪ੍ਰਬੰਧਕੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਲੋਂ ਬੇਦਖਲ ਕੀਤੇ ਗਏ ਪਹਿਲੇ ਜਥੇਦਾਰ ਨਹੀਂ ਜਿਨ੍ਹਾਂ ਨੇ ਆਪਣੇ ਮਨ ਦੀ ਗੱਲ ਕਰਨੀ ਚਾਹੀ ਅਤੇ ਅਕਾਲੀ ਦਲ ਵਿਰੁੱਧ ਜਾਣ ਦੀ ਹਿੰਮਤ ਕੀਤੀ। SGPC ਨੇ … Continue reading SGPC ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਪਹਿਲਾਂ ਹੋਰ ਵੀ ਲਾਹੇ ਨੇ ਜਥੇਦਾਰ – ਪੜ੍ਹੋ ਪੂਰੀ ਖ਼ਬਰ