Skip to content

Month: May 2024

ਐਤਕੀਂ ਆਮ ਨਾਲੋਂ ਵੱਧ ਬਾਰਿਸ਼ਾਂ ਪੈਣਗੀਆਂ – ਕੇਰਲਾ ‘ਚ ਮਾਨਸੂਨ 1 ਜੂਨ ਨੂੰ ਮਿਥੇ ਸਮੇਂ ਤੇ ਹੀ ਪੁੱਜੇਗੀ

ਦੱਖਣ-ਪੱਛਮੀ ਮਾਨਸੂਨ 19 ਮਈ ਨੂੰ ਪੁੱਜੇਗਾ ਦੱਖਣੀ ਅੰਡੇਮਾਨ ਸਾਗਰ ਚ : IMD ਵੱਲੋਂ ਭਵਿੱਖਬਾਣੀ ਨਵੀਂ ਦਿੱਲੀ 14 ਮਈ 2024 (ਫਤਿਹ ਪੰਜਾਬ) ਦੱਖਣੀ ਅੰਡੇਮਾਨ ਸਾਗਰ ਵਿੱਚ ਮਾਨਸੂਨ ਦੇ ਸਮੇਂ ਸਿਰ ਸ਼ੁਰੂ…

ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਹੋਏ ਦਾਖਲ

14 ਮਈ ਨਾਮਜ਼ਦਗੀ ਭਰਨ ਦਾ ਅੰਤਿਮ ਦਿਨ : ਮੁੱਖ ਚੋਣ ਅਧਿਕਾਰੀ ਚੰਡੀਗੜ੍ਹ 13 ਮਈ 2024 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਇੱਥੇ ਦੱਸਿਆ ਕਿ ਲੋਕ…

ਪ੍ਰੋਫਾਈਲ ਦਾ ਸਕਰੀਨਸ਼ਾਟ ਲੈਣ ਤੋਂ ਰੋਕੇਗਾ ਵਟਸਐਪ ਦਾ ਨਵਾਂ ਫੀਚਰ

ਨਵੀਂ ਦਿੱਲੀ, 11 ਮਈ 2024 (ਫਤਿਹ ਪੰਜਾਬ) ਮੈਟਾ ਦੀ ਮਾਲਕੀਅਤ ਵਾਲਾ ਵਟਸਐਪ ਇਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜੋ ਵਟਸਐਪ ਵਰਤਣ ਵਾਲਿਆਂ ਨੂੰ iOS (ਐਪਲ ਫੋਨ) ‘ਤੇ ਪ੍ਰੋਫਾਈਲ…

ਨਿੱਜੀ ਹਸਪਤਾਲਾਂ ‘ਚ ਚੱਲਦੇ ਗੈਰਜਰੂਰੀ ਸਿਜ਼ੇਰੀਅਨ ਡਿਲੀਵਰੀ – ਵੱਡੇ ਅਪ੍ਰੇਸ਼ਨ ਰਾਹੀਂ ਜਣੇਪੇ – ਦਾ ਕਾਲ਼ਾ ਬਜ਼ਾਰ

ਨਵੀਂ ਦਿੱਲੀ 13 ਮਈ 2024 (ਫਤਹਿ ਪੰਜਾਬ) ਭਾਰਤ ਵਿੱਚ ਰੋਜ਼ਾਨਾ ਲੱਗਭੱਗ 23,000 ਔਰਤਾਂ ਦੇ ਸਿਜ਼ੇਰੀਅਨ ਆਪਰੇਸ਼ਨ ਹੁੰਦੇ ਹਨ। ਪਹਿਲੀ ਵਾਰ ਸੁਣਨ ਵਿੱਚ ਲੱਗ ਸਕਦਾ ਹੈ ਕਿ ਇਹ ਇੱਕ ਆਮ ਸਰਜਰੀ…

ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੈਪਟਨ ਸਵਰਨ ਸਲਾਰੀਆ

‘ਟਰਿੱਗ ਗਰੁੱਪ’ ਕੰਪਨੀ ਰਾਹੀਂ ਦੇ ਰਹੇ ਨੇ ਵੱਡੀਆਂ ਹਸਤੀਆਂ ਨੂੰ ਸੁਰੱਖਿਆ ਗਾਰਡਾਂ ਦੀਆਂ ਸੇਵਾਵਾਂ ਚੰਡੀਗੜ੍ਹ, 13 ਮਈ 2024 (ਫਤਿਹ ਪੰਜਾਬ) – ਗੁਰਦਾਸਪੁਰ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ…

ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ, 13 ਮਈ, 2024 (ਫਤਿਹ ਪੰਜਾਬ) ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲ੍ਹਾ ਜਲੰਧਰ ਦੇ ਥਾਣਾ ਫਿਲੌਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਹਰਭਜਨ…

ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮੁੱਖ ਮੁਲਜ਼ਮ ਪਟਵਾਰੀ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਚੰਡੀਗੜ੍ਹ, 13 ਮਈ, 2024 (ਫਤਿਹ ਪੰਜਾਬ) ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਹਲਕਾ ਪਾਇਲ ਦੇ ਪਟਵਾਰੀ…

ਪ੍ਰਧਾਨ ਮੰਤਰੀ ਮੋਦੀ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮੱਥਾ ਟੇਕਿਆ ਤੇ ਲੰਗਰ ਵਰਤਾਇਆ

ਪਟਨਾ, 13 ਮਈ 2024 (ਫਤਿਹ ਪੰਜਾਬ) ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਪਟਨਾ ਸ਼ਹਿਰ ਦੇ ਤਖਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ, ਬਿਹਾਰ ਦੇ ਦਰਸ਼ਨ ਕੀਤੇ। ਮੋਦੀ ਨੇ ਦਸਤਾਰ ਸਜਾ…

ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਬਾਰੇ ਸੁਪਰੀਮ ਕੋਰਟ ਵੱਲੋਂ ਪਟੀਸ਼ਨ ਰੱਦ

ਸਿਖਰਲੀ ਅਦਾਲਤ ਨੇ ਕਿਹਾ ਕਿ ਕਾਰਵਾਈ ਕਰਨਾ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ‘ਤੇ ਨਿਰਭਰ ਨਵੀਂ ਦਿੱਲੀ 13 ਮਈ 2024 (ਫਤਿਹ ਪੰਜਾਬ) ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ…

ਚੋਣ ਪ੍ਰਚਾਰ ‘ਚ ਰੋਕਾਂ ਵਿਰੁੱਧ ਭਾਜਪਾ ਦੀ ਸ਼ਿਕਾਇਤ ਪਿੱਛੋਂ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ

SKM Punjab ਨੇ BJP ਦੇ ਨਾਲ AAP ਨੂੰ ਵੀ ਦਿੱਤੀ ਸੰਘਰਸ਼ ਦੀ ਚਿਤਾਵਨੀ ਚੰਡੀਗੜ੍ਹ, 13 ਮਈ 2014 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸਿਬਿਨ ਸੀ ਵੱਲੋਂ ਪਿਛਲੇ ਦਿਨੀਂ…

error: Content is protected !!