Month: October 2024

ਹਿਮਾਚਲ ਦੀਆਂ 19 ਹੋਰ ਦਵਾਈਆਂ ਗੁਣਵੱਤਾ ਟੈਸਟ ਵਿੱਚ ਹੋਈਆਂ ਫੇਲ੍ਹ

ਸ਼ਿਮਲਾ 31 ਅਕਤੂਬਰ 2024 (ਫਤਿਹ ਪੰਜਾਬ) : ਹਿਮਾਚਲ ਪ੍ਰਦੇਸ਼ ਸਥਿਤ ਦਵਾਈ ਨਿਰਮਾਤਾ ਕੰਪਨੀਆਂ ਗੁਣਵੱਤਾ ਕੰਟਰੋਲ ਕਰਨ ਵਿੱਚ ਲਗਾਤਾਰ ਅਸਫਲ ਹੋ ਰਹੀਆਂ ਹਨ। ਇਸ ਮਹੀਨੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗਨਾਈਜ਼ੇਸ਼ਨ (CDSCO)…

ਕੇਂਦਰੀ ਕਾਨੂੰਨ ਤੇ ਵਾਤਾਵਰਣ ਮੰਤਰਾਲੇ ਵੱਲੋਂ ਪਰਾਲੀ ਸਾੜਨ ਤੇ ਜੁਰਮਾਨੇ ਵਧਾਉਣ ਬਾਰੇ ਵਿਚਾਰਾਂ

ਏਅਰ ਕੁਆਲਟੀ ਕਮਿਸ਼ਨ ਨੂੰ ਮਿਲੇਗਾ ‘ਵਾਤਾਵਰਣ ਮੁਆਵਜ਼ੇ’ ਵਜੋਂ ਕਿਸਾਨਾਂ ਨੂੰ ਜੁਰਮਾਨੇ ਲਾਉਣ ਦਾ ਅਧਿਕਾਰ ਨਵੀਂ ਦਿੱਲੀ, 31 ਅਕਤੂਬਰ 2024 (ਫਤਿਹ ਪੰਜਾਬ)– ਕੇਂਦਰੀ ਵਾਤਾਵਰਣ ਮੰਤਰਾਲਾ ਪਰਾਲੀ ਸਾੜਨ ਲਈ ਜੁਰਮਾਨਿਆਂ ਵਿੱਚ ਸੁਧਾਰ…

ਕੈਨੇਡਾ ਵੱਲੋਂ ਅਮਿਤ ਸ਼ਾਹ ਖਿਲਾਫ ਲਾਏ ਦੋਸ਼ ‘ਚਿੰਤਾਜਨਕ’ – ਅਮਰੀਕਾ ਨੇ ਕਿਹਾ

ਵਾਸ਼ਿੰਗਟਨ, 31 ਅਕਤੂਬਰ 2024 (ਫਤਿਹ ਪੰਜਾਬ)- ਅਮਰੀਕਾ ਨੇ ਕਿਹਾ ਹੈ ਕਿ ਕੈਨੇਡਾ ਵੱਲੋਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਲਾਏ ਗਏ ਦੋਸ਼ ‘ਚਿੰਤਾਜਨਕ’ ਹਨ, ਅਤੇ ਉਹ ਇਸ ਮਾਮਲੇ…

ਕੇਂਦਰ ਵੱਲੋਂ ਪੰਜਾਬ ਲਈ ਝੋਨੇ ਦਾ ਮਿਆਰ ਘਟਾਉਣ ਦੀ ਸੰਭਾਵਨਾ ਘੱਟ – ਕਿਸਾਨਾਂ ਦਾ ਰੋਸ ਜਾਰੀ

ਚੰਡੀਗੜ੍ਹ, 31 ਅਕਤੂਬਰ 2024 (ਫਤਿਹ ਪੰਜਾਬ) – ਚੌਲ ਮਿੱਲਾਂ ਵੱਲੋਂ ਪ੍ਰਤੀ ਕੁਇੰਟਲ (100 ਕਿਲੋਗ੍ਰਾਮ) ਝੋਨੇ ਤੋਂ ਕੱਢੇ ਜਾਣ ਵਾਲੇ ਚਾਵਲ ਦੀ ਨਿਰਧਾਰਿਤ ਮਾਤਰਾ ਦਾ ਮੁੜ ਜਾਇਜ਼ਾ ਲੈਣ ਜਾਂ ਮਿੱਲਾਂ ਦੁਆਰਾ…

ਪੰਚਾਇਤੀ ਚੋਣ ਦੇ ਉਮੀਦਵਾਰ ਤੋਂ 10000 ਰੁਪਏ ਦੀ ਰਿਸ਼ਵਤ ਲੈਂਦਾ ਲੁਧਿਆਣਾ ਨਗਰ ਨਿਗਮ ਦਾ ਮੁਲਾਜ਼ਮ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 31 ਅਕਤੂਬਰ, 2024 (ਫਤਿਹ ਪੰਜਾਬ) – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਨਗਰ ਨਿਗਮ ਲੁਧਿਆਣਾ ਦੇ ਡਾਟਾ ਐਂਟਰੀ ਆਪਰੇਟਰ ਗੁਰਦੀਪ ਸਿੰਘ ਉਰਫ਼…

ਖਾਦਾਂ ਨਾਲ ਗ਼ੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ

ਕਿਸਾਨ ਭ੍ਰਿਸ਼ਟ ਗਤੀਵਿਧੀਆਂ ‘ਚ ਸ਼ਾਮਲ ਡੀਲਰਾਂ ਵਿਰੁੱਧ ਦਰਜ ਕਰਾਉਣ ਸ਼ਿਕਾਇਤਾਂ ਚੰਡੀਗੜ੍ਹ, 30 ਅਕਤੂਬਰ 2024 (ਫਤਿਹ ਪੰਜਾਬ)- ਪੰਜਾਬ ਸਰਕਾਰ ਨੇ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ.) ਜਾਂ ਹੋਰ ਖਾਦਾਂ ਨਾਲ ਗੈਰ-ਜ਼ਰੂਰੀ ਰਸਾਇਣਾਂ ਦੀ ਗੈਰ-ਕਾਨੂੰਨੀ…

ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਸਬ-ਇੰਸਪੈਕਟਰ 15,000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮੁਲਜ਼ਮ ਨੇ ਪਹਿਲੀ ਕਿਸ਼ਤ ਵਜੋਂ ਲਏ ਸੀ 5,000 ਰੁਪਏ ਚੰਡੀਗੜ੍ਹ, 30 ਅਕਤੂਬਰ, 2024 (ਫਤਿਹ ਪੰਜਾਬ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਥਾਣਾ ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ…

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 4 ਫੀਸਦ ਮਹਿੰਗਾਈ ਭੱਤੇ ਦਾ ਐਲਾਨ

ਦੀਵਾਲੀ ਤੋਹਫ਼ੇ ਵਜੋਂ 6.50 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਹੋਵੇਗਾ ਲਾਭ ਚੰਡੀਗੜ੍ਹ, 30 ਅਕਤੂਬਰ 2024 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਸਰਕਾਰ ਦੇ 6.50 ਤੋਂ…

Skip to content