Skip to content

Month: December 2024

ਲੋਕ ਸਭਾ ‘ਚ ਰਾਜਪੁਰਾ-ਮੁਹਾਲੀ ਰੇਲ ਲਿੰਕ ਉਸਾਰੀ ਦਾ ਮੁੱਦਾ ਮੁੜ੍ਹ ਉਠਿਆ

ਮੀਤ ਹੇਅਰ ਨੇ ਰੇਲਵੇ ਚ ਬਜੁਰਗਾਂ ਤੇ ਖਿਡਾਰੀਆਂ ਨੂੰ ਮਿਲਦੀ ਰਿਆਇਤ ਮੁੜ ਸ਼ੁਰੂ ਕਰਨ ਦੀ ਵੀ ਮੰਗ ਰੱਖੀ ਬਰਨਾਲਾ-ਸੰਗਰੂਰ ਲਾਈਨ ਤੇ ਹਾਈ ਸਪੀਡ ਰੇਲ ਚਲਾਉਣ ਦੀ ਕੀਤੀ ਮੰਗ ਨਵੀਂ ਦਿੱਲੀ,…

2500 ਰੁਪਏ ਰਿਸ਼ਵਤ ਲੈਣ ਵਾਲੇ ਵਣ ਗਾਰਡ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਚੰਡੀਗੜ੍ਹ, 4 ਦਸੰਬਰ 2024 (ਫਤਿਹ ਪੰਜਾਬ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਜੰਗਲਾਤ ਵਿਭਾਗ ਮਾਨਸਾ ਵਿਖੇ ਤਾਇਨਾਤ ਇੱਕ ਵਣ ਗਾਰਡ ਮਨਪ੍ਰੀਤ ਸਿੰਘ ਨੂੰ 2500…

ਵੱਡੀ ਖਬਰ: ਦਰਬਾਰ ਸਾਹਿਬ ਚ ਸੁਖਬੀਰ ਸਿੰਘ ਬਾਦਲ ਤੇ ਕਾਤਲਾਨਾ ਹਮਲਾ

ਹਮਲਾਵਰ ਸਾਬਕਾ ਖਾੜਕੂ ਨਰਾਇਣ ਸਿੰਘ ਚੌਰਾ ਮੌਕੇ ਤੇ ਕੀਤਾ ਕਾਬੂ ਸੁਖਬੀਰ ਬਾਦਲ ‘ਤੇ ਹਮਲੇ ਦੀ ਬਾਜਵਾ ਤੇ ਵੜਿੰਗ ਵੱਲੋਂ ਨਿੰਦਾ ਅੰਮ੍ਰਿਤਸਰ 4 ਦਸੰਬਰ 2024 (ਫਤਿਹ ਪੰਜਾਬ) ਸ੍ਰੀ ਅਕਾਲ ਤਖਤ ਸਾਹਿਬ…

ਮਹਾਰਾਸ਼ਟਰ ਦੇ ਕਾਰਜਕਾਰੀ CM ਏਕਨਾਥ ਸ਼ਿੰਦੇ ਦੀ ਸਿਹਤ ਨਾਸਾਜ਼ – ਜੱਦੀ ਪਿੰਡ ‘ਚ ਡਾਕਟਰੀ ਨਿਗਰਾਨੀ ਹੇਠ

ਕੋਲਹਾਪੁਰ, 1 ਦਸੰਬਰ 2024 (ਫਤਿਹ ਪੰਜਾਬ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਵੀਂ ਦਿੱਲੀ ਵਿਚ ਹੋਈ ਮੀਟਿੰਗ ਤੋਂ ਬਾਅਦ ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਨਿਰਾਸ਼ ਹੋਣ ਜਾਂ…

ਕਿਸਾਨਾਂ ਤੇ ਜਥੇਬੰਦੀਆਂ ਨੇ ਪ੍ਰਦੂਸ਼ਿਤ ਪਾਣੀ ਖਿਲਾਫ 3 ਦਸੰਬਰ ਨੂੰ ‘ਲੁਧਿਆਣਾ ਚੱਲੋ’ ਧਰਨੇ ਲਈ ਕਮਰਕੱਸੇ ਕੀਤੇ

ਕਾਲੇ ਪਾਣੀ ਦਾ ਮੋਰਚਾ ਤੇ ਜ਼ਹਿਰ ਤੋਂ ਮੁਕਤੀ ਮੁਹਿੰਮ ਲਈ ਜੱਥੇਬੰਦੀਆਂ ਨੂੰ ਮਿਲਿਆ ਭਰਵਾਂ ਸਹਿਯੋਗ ਅਬੋਹਰ, 1 ਦਸੰਬਰ 2024 (ਫਤਿਹ ਪੰਜਾਬ) ‘ਜ਼ਹਿਰ ਤੋਂ ਮੁਕਤੀ’ ਮੁਹਿੰਮ ਤਹਿਤ 3 ਦਸੰਬਰ ਦੇ ‘ਲੁਧਿਆਣਾ…

ਰਾਜਸਥਾਨ ‘ਚ ਜਬਰਦਸਤੀ ਧਰਮ ਤਬਦੀਲੀ ਖਿਲਾਫ਼ ਬਿੱਲ ਪਾਸ – ਕਾਨੂੰਨ ਲਾਗੂ ਕਰਨ ਵਾਲਾ 9ਵਾਂ ਰਾਜ

ਧਰਮ ਪ੍ਰਵਰਤਨ ਨੂੰ ਰੋਕਣ ਲਈ ਸਖ਼ਤ ਸਜ਼ਾਵਾਂ, 1 ਤੋਂ 5 ਸਾਲ ਤੱਕ ਦੀ ਕੈਦ ਸ਼ਾਮਲ ਜੈਪੁਰ, 1 ਦਸੰਬਰ 2024 (ਫਤਿਹ ਪੰਜਾਬ) ਰਾਜਸਥਾਨ ਵਜ਼ਾਰਤ ਨੇ ਸ਼ਨੀਵਾਰ ਨੂੰ ਜਬਰਦਸਤੀ ਧਰਮ ਤਬਦੀਲੀ (ਐਂਟੀ-ਕਨਵਰਜ਼ਨ…

ਸਾਕਾ ਨੀਲਾ ਤਾਰਾ ‘ਚ UK ਸਰਕਾਰ ਦੀ ਭੂਮਿਕਾ – ਹੁਣ ਬਰਮਿੰਘਮ ਦੇ ਨੇਤਾ ਨੇ ਜਾਂਚ ਦੀ ਕੀਤੀ ਮੰਗ

ਬਰਮਿੰਘਮ, 1 ਦਸੰਬਰ 2024 (ਫਤਿਹ ਪੰਜਾਬ) ਤਤਕਾਲੀ ਭਾਰਤ ਸਰਕਾਰ ਦੇ ਆਦੇਸ਼ਾਂ ‘ਤੇ ਭਾਰਤੀ ਫੌਜ ਵਲੋਂ ਜੂਨ 1984 ਵਿਚ ਸਾਕਾ ਨੀਲਾ ਤਾਰਾ ਹੇਠ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਅਨੇਕਾਂ ਹੋਰ ਗੁਰਦੁਆਰਾ…

error: Content is protected !!