ਕਿਸਾਨੀ ਅੰਦੋਲਨ ਬਾਰੇ ਬਣੀ ਕਮੇਟੀ ਨੂੰ ਪੰਜਾਬ ਤੋਂ 2.5 ਕਰੋੜ ਰੁਪਏ ਦੇ ਬਿੱਲਾਂ ਦੀ ਪ੍ਰਵਾਨਗੀ ਦੀ ਉਡੀਕ – ਹਰਿਆਣਾ ਖਰਚਾ ਦੇਣ ਲਈ ਸਹਿਮਤ
2.50 ਕਰੋੜ ਦੇ ਖਰਚੇ ਦੀ ਫਾਈਲ ਮੁੱਖ ਮੰਤਰੀ ਦਫ਼ਤਰ ਪੁੱਜੀ ਚੰਡੀਗੜ੍ਹ, 5 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਹਰਿਆਣਾ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਅਤੇ ਕਿਸਾਨੀ…