Skip to content

Month: January 2025

ਏਕਤਾ ਦੀ ਆਸ : SKM India, SKM ਗੈਰ-ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਕੱਲ੍ਹ ਹੋਵੇਗੀ ਸਾਂਝੀ ਮੀਟਿੰਗ

ਸ਼ੰਭੂ ਤੇ ਖਨੌਰੀ ਮੋਰਚੇ ਨੇ ਛੇਤੀ ਮੀਟਿੰਗ ਕਰਨ ਦੀ ਕੀਤੀ ਸੀ ਮੰਗ ਚੰਡੀਗੜ੍ਹ 12 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਕਿਸਾਨ ਜਥੇਬੰਦੀਆਂ ਦੇ ਦੋ ਗੁੱਟਾਂ ਦਰਮਿਆਨ ਏਕਤਾ ਦੇ ਰਾਹ ਚਲਦਿਆਂ Sanyukt…

Governor ਵਿਰੁੱਧ Supreme Court ਚ ਪਟੀਸ਼ਨ ਦਾਖਲ : ਵਿਧਾਨ ਸਭਾ ਚੋਂ ਵਾਕਆਉਟ ਕਰਨ ਤੇ ਵਾਪਸ ਬਲਾਉਣ ਦੀ ਕੀਤੀ ਮੰਗ

ਨਵੀਂ ਦਿੱਲੀ, 12 ਜਨਵਰੀ 2025 (ਫਤਿਹ ਪੰਜਾਬ ਬਿਊਰੋ) Supreme Court ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕਰਕੇ ਤਾਮਿਲਨਾਡੂ ਦੇ ਮੌਜੂਦਾ ਰਾਜਪਾਲ ਆਰ.ਐਨ. ਰਵੀ ਨੂੰ ਵਾਪਸ ਬਲਾਉਣ ਦੀ ਮੰਗ ਕੀਤੀ ਗਈ ਹੈ।…

ਸੜਕ ਹਾਦਸੇ ਚ ਮਦਦ ਕਰਨ ਬਦਲੇ ਇਨਾਮੀ ਰਾਸ਼ੀ 5 ਗੁਣਾ ਵਧਾਉਣ ਦੀ ਤਿਆਰੀ

ਇਨਾਮ ਦੀ ਰਕਮ 25000 ਰੁਪਏ ਤੱਕ ਵਧਾਈ ਜਾਵੇਗੀ – ਨਿਤਿਨ ਗਡਕਰੀ ਨਵੀਂ ਦਿੱਲੀ 12 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਕੇਂਦਰ ਸਰਕਾਰ ਸੜਕ ਦੁਰਘਟਨਾਵਾਂ ਦੇ ਪੀੜਤਾਂ ਨੂੰ ਤੁਰੰਤ ਡਾਕਟਰੀ ਦੇਖਭਾਲ ਲਈ…

ਸਾਰੀਆਂ ਸਰਕਾਰੀ ਇਮਾਰਤਾਂ ਨੂੰ ਦਿਵਿਆਂਗਜਨਾਂ ਲਈ ਜਲਦ ਅੜਿਚਨਾਂ ਰਹਿਤ ਬਣਾਉਣ ਦੇ ਹੁਕਮ

ਦਿਵਿਆਂਗਜਨਾਂ ਦੇ ਸਮਾਰਟ ਕਾਰਡ ਬਣਾਉਣ ਸਬੰਧੀ ਬਕਾਇਆ ਅਰਜ਼ੀਆਂ ਇੱਕ ਮਹੀਨੇ ਅੰਦਰ ਨਿਪਟਾਉਣ ਦੀਆਂ ਹਦਾਇਤਾਂ ਦਿਵਿਆਂਗਾਂ ਦੇ ਰੁਜ਼ਗਾਰ ਤੇ ਸਿਖਲਾਈ ਲਈ ਵਿਸ਼ੇਸ਼ ਕੈਂਪ ਲਾਉਣ ਦੇ ਹੁਕਮ ਚੰਡੀਗੜ੍ਹ, 11 ਜਨਵਰੀ 2025 (ਫਤਿਹ…

ਪੰਜਾਬ ਸਰਕਾਰ ਵੱਲੋਂ ਚਾਰ PROs ਦੇ ਤਬਾਦਲੇ

ਚੰਡੀਗੜ੍ਹ 11 ਜਨਵਰੀ 2025 (ਫਤਿਹ ਪੰਜਾਬ) ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਲੋਕ ਸੰਪਰਕ ਵਿਭਾਗ ਵਿੱਚ ਚਾਰ Public Relations Officer ਲੋਕ ਸੰਪਰਕ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।…

ਜਥੇਦਾਰ ਦੀ ਅਕਾਲੀ ਦਲ ਨੂੰ ਮੁੜ ਘੁਰਕੀ- ਅਕਾਲ ਤਖ਼ਤ ਦੇ ਫ਼ੈਸਲੇ ਲਾਗੂ ਕਰਨ ਚ ਹੋ ਰਹੀ ਹੈ ਆਨਾ-ਕਾਨੀ : ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ, 11 ਜਨਵਰੀ, 2025 (ਫਤਿਹ ਪੰਜਾਬ ਬਿਊਰੋ) ਸ਼੍ਰੀ ਅਕਾਲ ਤਖ਼ਤ ਸਾਹਿਬ Sri Akal Takht Sahib ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ Giani Raghbir Singh ਨੇ ਸ਼੍ਰੋਮਣੀ ਅਕਾਲੀ ਦਲ ਨੂੰ…

‘ਆਪ’ ਪੰਜਾਬ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ‘ਰਹੱਸਮਈ ਹਾਲਾਤ’ ‘ਚ ਗੋਲੀ ਲੱਗਣ ਕਾਰਨ ਦਮ ਤੋੜ ਗਏ

ਲੁਧਿਆਣਾ 11 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੂੰ ਸ਼ੁੱਕਰਵਾਰ ਦੇਰ ਰਾਤ ਹਸਪਤਾਲ ਪਹੁੰਚਦਿਆਂ ਹੀ ਮ੍ਰਿਤਕ ਐਲਾਨ ਦਿੱਤਾ ਗਿਆ।…

ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ – ਇੱਕ ਮਾਰਚ ਨੂੰ ਚੁਣਿਆ ਜਾਵੇਗਾ ਨਵਾਂ ਪ੍ਰਧਾਨ

ਅਕਾਲ ਤਖਤ ਦੇ ਆਦੇਸ਼ ਤੋਂ ਉਲਟ ਮੈਂਬਰ ਬਣਾਉਣ ਤੇ ਚੋਣ ਕਰਾਉਣ ਲਈ ਲਾਏ ਆਪਣੇ ਅਬਜ਼ਰਬਰ – ਧਾਮੀ ਕਮੇਟੀ ਨੂੰ ਅਣਗੌਲਿਆ ਚੰਡੀਗੜ੍ਹ, 10 ਜਨਵਰੀ, 2025 (ਫਤਿਹ ਪੰਜਾਬ ਬਿਉਰੋ) ਸ਼੍ਰੋਮਣੀ ਅਕਾਲੀ ਦਲ…

50000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਤੇ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ, 10 ਜਨਵਰੀ, 2025 (ਫਤਿਹ ਪੰਜਾਬ ਬਿਊਰੋ) ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਪਟਿਆਲਾ ਦੇ ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਜਸਪਾਲ ਸਿੰਘ ਅਤੇ ਪਟਿਆਲਾ…

ਅਸ਼ਵਨੀ ਚਾਵਲਾ ਬਣੇ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਦੇ ਮੁਖੀ

ਅਮਿਤ ਪਾਂਡੇ ਨੂੰ ਮੀਤ ਪ੍ਰਧਾਨ ਤੇ ਦੀਪਕ ਸ਼ਰਮਾ ਨੂੰ ਚੁਣਿਆ ਸਕੱਤਰ ਚੰਡੀਗੜ੍ਹ, 10 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੀਆਂ ਸਲਾਨਾ ਚੋਣਾਂ ਵਿੱਚ ਸ਼੍ਰੀ…

error: Content is protected !!