Skip to content

Month: February 2025

ਵੱਡੀ ਵਾਰਦਾਤ ਵਾਪਰਨ ਤੇ ਇਲਾਕੇ ਦੇ ਪੁਲਿਸ ਅਫਸਰਾਂ ਹੋਣਗੇ ਜ਼ਿੰਮੇਵਾਰੀ-ਮੁੱਖ ਮੰਤਰੀ ਵੱਲੋਂ ਜਿਲ੍ਹਾ ਪੁਲਿਸ ਮੁਖੀਆਂ ਨੂੰ ਚਿਤਾਵਨੀ

ਸੰਗਠਿਤ ਅਪਰਾਧ ਤੇ ਨਸ਼ਿਆਂ ਵਿਰੁੱਧ ਕੋਈ ਲਿਹਾਜ਼ ਨਾ ਵਰਤੀ ਜਾਵੇ – ਭਗਵੰਤ ਮਾਨ ਚੰਡੀਗੜ੍ਹ, 4 ਫਰਵਰੀ 2025 (ਫਤਿਹ ਪੰਜਾਬ ਬਿਉਰੋ) ਸੂਬੇ ਵਿੱਚ ਅਪਰਾਧ ਨੂੰ ਨੱਥ ਪਾਉਣ ਲਈ ਸੂਬਾ ਸਰਕਾਰ ਦੀ…

National Games ਚ ਤਗ਼ਮਿਆਂ ਦੀ ‘ਸੇਲ’ – ਤਾਈਕਵਾਂਡੋ ਦਾ ਕੰਪੀਟੀਸ਼ਨ ਮੈਨੇਜਰ ਹਟਾਇਆ

ਦੇਹਰਾਦੂਨ 4 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਉਤਰਾਖੰਡ ਚ ਚੱਲ ਰਹੀਆਂ 38ਵੀਆਂ ਰਾਸ਼ਟਰੀ ਖੇਡਾਂ ਦੀ ਖੇਡ ਤਕਨੀਕੀ ਆਚਰਣ ਕਮੇਟੀ (GTCC) ਨੇ “ਮੈਚ ਅਤੇ ਤਗਮਾ ਫਿਕਸਿੰਗ” ਦੇ ਦੋਸ਼ਾਂ ਕਾਰਨ ਤਾਈਕਵਾਂਡੋ ਖੇਡ…

ਪੰਜਾਬ ਸਰਕਾਰ ਵੱਲੋਂ ਦੋ ਸੀਨੀਅਰ IAS ਅਧਿਕਾਰੀਆਂ ਖ਼ਿਲਾਫ਼ ਜਾਂਚ – ਕੇਸ ਵਿਜੀਲੈਂਸ ਬਿਊਰੋ ਹਵਾਲੇ

ਚੰਡੀਗੜ੍ਹ, 3 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਮੁੱਖ ਮੰਤਰੀ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦੋ ਸੀਨੀਅਰ ਆਈਏਐੱਸ…

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਚੌਕੀ ਤੇ ਗ੍ਰਨੇਡ ਧਮਾਕੇ ਦੀ ਘਟਨਾ ਨਕਾਰੀ – ਅਫਵਾਹਾਂ ਫੈਲਾਉਣ ਵਾਲਿਆਂ ਨੂੰ ਦਿੱਤੀ ਚੇਤਾਵਨੀ

ਅੰਮ੍ਰਿਤਸਰ, 3 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਬੰਦ ਪੁਲਿਸ ਚੌਕੀ ਨੇੜੇ ਇੱਕ ਰਹੱਸਮਈ ਧਮਾਕੇ ਵਰਗੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਪੁਲਿਸ ਕਮਿਸ਼ਨਰ (ਸੀਪੀ)…

‘ਕੰਮ ਵਾਲੀ’ ਰੱਖਣ ਲਈ ਬਣੇਗਾ ਕਾਨੂੰਨ : ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਆਦੇਸ਼

ਨਵੀਂ ਦਿੱਲੀ 3 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਸੁਪਰੀਮ ਕੋਰਟ ਨੇ ਦੇਸ਼ ਭਰ ਵਿੱਚ ਲੱਖਾਂ ਘਰੇਲੂ ਕਾਮਿਆਂ ਦੇ ਰੋਜ਼ਗਾਰ ਸਬੰਧੀ ਕਾਨੂੰਨੀ ਸੁਰੱਖਿਆ ਦੀ ਘਾਟ ‘ਤੇ ਨਾਖੁਸ਼ੀ ਜ਼ਾਹਰ ਕਰਦਿਆਂ ਕੇਂਦਰ ਸਰਕਾਰ…

ਵੈੱਬਸਾਈਟ ਹੈਕ ਕਰਕੇ 7 ਕਰੋੜ ਰੁਪਏ ਦੀ ਮਾਰੀ ਆਨਲਾਈਨ ਠੱਗੀ – 3 ਲੱਖ ਰੁਪਏ ਦਾ ਡਰੋਨ 2 ਰੁਪਏ ਚ ਖਰੀਦਿਆ

ਅਹਿਮਦਾਬਾਦ 3 ਫਰਵਰੀ 2025 (ਫਤਿਹ ਪੰਜਾਬ ਬਿਉਰੋ) ਅਹਿਮਦਾਬਾਦ ਦੀ ਕ੍ਰਾਈਮ ਬ੍ਰਾਂਚ ਨੇ ਆਪਣੀ ਕਿਸਮ ਦੇ ਧੋਖਾਧੜੀ ਕਰਨ ਵਾਲੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਈ-ਕਾਮਰਸ ਵੈੱਬਸਾਈਟਾਂ ਨੂੰ ਹੈਕ…

11 ਫਰਵਰੀ ਤੱਕ ਬਲਾਤਕਾਰ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰੋ ਜਾਂ ਅਦਾਲਤ ਚ ਪੇਸ਼ ਹੋਵੋ : ਹਾਈ ਕੋਰਟ ਵੱਲੋਂ ਡੀਜੀਪੀ ਤੇ ਗ੍ਰਹਿ ਸਕੱਤਰ ਨੂੰ ਆਦੇਸ਼ 

ਚੰਡੀਗੜ੍ਹ 3 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚਾਰ ਸਾਲਾਂ ਤੋਂ ਭਗੌੜੇ ਚੱਲ ਰਹੇ ਬਲਾਤਕਾਰ ਦੇ ਦੋਸ਼ੀ ਫਿਰੋਜ਼ਪੁਰ ਦੇ ਇੱਕ ਵਪਾਰੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ…

ਪੰਜਾਬ ਦੇ 44 ਫ਼ੀਸਦ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ

ਚੰਡੀਗੜ੍ਹ 2 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਦੁਆਰਾ ਤਿਆਰ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਪੰਜਾਬ ਦੇ 1927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 855 ਪ੍ਰਿੰਸੀਪਲਾਂ ਤੋਂ ਬਿਨਾਂ…

ਮੋਦੀ ਦੇ US ਦੌਰੇ ਤੋਂ ਪਹਿਲਾਂ ‘ਹਾਰਲੇ-ਟੈਸਲਾ ਡਿਪਲੋਮੇਸੀ’ ; ਭਾਰਤ ਨੇ Trump ਨੂੰ ਖ਼ੁਸ਼ ਕੀਤਾ – ਤਾਰੀਫ਼ ਖੱਟਣ ਲਈ ‘Duty Cut ਚਾਕਲੇਟ’ – ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ 2 ਫਰਵਰੀ 2025 (ਫਤਿਹ ਪੰਜਾਬ ਬਿਊਰੋ) Prime Minister Narendra Modi ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਕੇਂਦਰੀ ਬਜਟ ਵਿੱਚ ਵਿਦੇਸ਼ੀ ਬਾਈਕਾਂ ‘ਤੇ ਦਰਾਮਦ ਡਿਊਟੀ ਘਟਾ…

ਦਿੱਲੀ ਪੁਲਿਸ ਵੱਲੋਂ ਪੰਜਾਬ ਦੇ ਪੱਤਰਕਾਰਾਂ ਨੂੰ ਗੈਰਕਾਨੂੰਨੀ ਹਿਰਾਸਤ ਚ ਲੈਣ ਦੀ ਨਿੰਦਾ – ਮੁੱਖ ਚੋਣ ਕਮਿਸ਼ਨਰ ਤੋਂ ਕਸੂਰਵਾਰ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ

ਪੱਤਰਕਾਰਾਂ ਨਾਲ ਸ਼ਰਮਨਾਕ ਘਟਨਾਵਾਂ ਰੋਕਣ ਲਈ ਪ੍ਰੈਸ ਗੈਲਰੀ ਕਮੇਟੀ ਵੱਲੋਂ Election Commission ਨੂੰ ਰੋਸ ਭਰੀ ਚਿੱਠੀ ਚੰਡੀਗੜ੍ਹ, 2 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ…

error: Content is protected !!