10 ਕਿਲੋ ਹੈਰੋਇਨ ਬ੍ਰਾਮਦਗੀ ਕੇਸ : ਪੰਜਾਬ ਪੁਲਿਸ ਨੇ ਕਾਬੂ ਦੋਸ਼ੀ ਦੀ ਨਿਸ਼ਾਨਦੇਹੀ ‘ਤੇ 2 ਕਿਲੋ ਹੋਰ ਹੈਰੋਇਨ ਫੜੀ ; ਕੁੱਲ 15 ਕਿਲੋ ਕੀਤੀ ਬਰਾਮਦਗੀ
ਅੰਮ੍ਰਿਤਸਰ, 22 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਪੁਲਿਸ ਵੱਲੋਂ 10 ਕਿਲੋਗ੍ਰਾਮ ਹੈਰੋਇਨ ਰਿਕਵਰੀ ਮਾਮਲੇ ਸਬੰਧੀ ਚੱਲ ਰਹੀ ਜਾਂਚ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ ਹਰਮਨਦੀਪ ਸਿੰਘ…