SKM Unity Talks : ਕਿਸਾਨ ਜਥੇਬੰਦੀਆਂ ਦੀਆਂ ਦੋਵਾਂ ਧਿਰਾਂ ਵਲੋਂ ਚੌਥੇ ਗੇੜ ਦੀ ਮੀਟਿੰਗ 27 ਨੂੰ
ਉਗਰਾਹਾਂ ਵੱਲੋਂ ਕਿਸਾਨ ਏਕਤਾ ਮੀਟਿੰਗ ਲਈ ਸੱਦਾ ਦੇਣ ਦਾ ਸਵਾਗਤ ਚੰਡੀਗੜ੍ਹ, 19 ਫਰਵਰੀ 2025 (ਫਤਿਹ ਪੰਜਾਬ ਬਿਊਰੋ)ਕਿਸਾਨ ਏਕਤਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਾਰੀ ਸਰਗਰਮੀਆਂ ਦੀ ਕੜੀ ਵਜੋਂ ਐਤਕੀਂ ਸ਼ੰਭੂ…