Skip to content

Month: March 2025

ਹਲਕਾ ਹੱਦਬੰਦੀ ਵਿਰੁੱਧ ਅਕਾਲੀ ਦਲ ਵੀ ਸਟਾਲਿਨ ਵੱਲੋਂ ਸੱਦੀ 22 ਮਾਰਚ ਦੀ ਮੀਟਿੰਗ ਚ ਹੋਵੇਗਾ ਸ਼ਾਮਲ

ਚੰਡੀਗੜ੍ਹ 16 ਮਾਰਚ 2025 (ਫਤਿਹ ਪੰਜਾਬ ਬਿਊਰੋ) ਸੰਸਦੀ ਹਲਕਿਆਂ ਦੀ ਪ੍ਰਸਤਾਵਿਤ ਹੱਦਬੰਦੀ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਵੀ ਡੀਐਮਕੇ ਨੂੰ ਸਮਰਥਨ ਦਿੰਦਿਆਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੁਆਰਾ…

ਡਿਬਰੂਗੜ੍ਹ ਜੇਲ੍ਹ ਦੇ 7 ​​ਸਿੱਖ ਨਜ਼ਰਬੰਦਾਂ ਵਿਰੁੱਧ NSA ਹਟਾਇਆ – ਅਜਨਾਲਾ ਥਾਣੇ  ਤੇ ਹਮਲੇ ਦਾ ਭੁਗਤਣਗੇ ਕੇਸ

ਚੰਡੀਗੜ੍ਹ, 16 ਮਾਰਚ, 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਸਰਕਾਰ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੱਤ ਸਿੱਖ ਨਜ਼ਰਬੰਦਾਂ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਦੇ ਦੋਸ਼ ਵਾਪਸ ਲੈਣ ਦਾ…

ਧਰਮ ਪ੍ਰਚਾਰ ਲਹਿਰ ਬਾਰੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ ; ਸੌਦਾ ਸਾਧ, ਨਰੇਂਦਰ ਮੋਦੀ ਤੇ ਪੰਥ ਵਿਰੋਧੀਆਂ ਨੂੰ ਲਿਆ ਆੜੇ ਹੱਥੀਂ

ਨਵੀਂ ਸਿੱਖਿਆ ਨੀਤੀ ਬਾਰੇ SGPC ਨੂੰ ਪੜਚੋਲ ਕਰਨ ਲਈ ਕਿਹਾ ਸ਼੍ਰੀ ਆਨੰਦਪੁਰ ਸਾਹਿਬ, 15 ਮਾਰਚ 2025 (ਫਤਿਹ ਪੰਜਾਬ ਬਿਊਰੋ) ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ ਦੀ ਫਸੀਲ ਤੋਂ ਜਥੇਦਾਰ…

ਪਰਾਲੀ ਸਾੜਨ ਤੋਂ ਰੋਕਣ ਲਈ ਸੰਸਦੀ ਕਮੇਟੀ ਵੱਲੋਂ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਵਿੱਤੀ ਸਹਾਇਤਾ ਦੇਣ ਦੀ ਸਿਫਾਰਸ਼

ਫਸਲਾਂ ਦੀ ਰਹਿੰਦ-ਖੂੰਹਦ ਲਈ ਮੰਡੀਕਰਨ ਵਿਵਸਥਾ, ਖੇਤੀ ਖਰਚੇ ਤੇ ਮਿਹਨਤ ਦਾ ਮੁਆਵਜ਼ਾ ਦੇਣ ਦੀ ਸਲਾਹ ਨਵੀਂ ਦਿੱਲੀ, 15 ਮਾਰਚ 2025 (ਫਤਿਹ ਪੰਜਾਬ ਬਿਊਰੋ) ਫਸਲੀ ਰਹਿੰਦ-ਖੂੰਹਦ (ਪਰਾਲੀ) ਨੂੰ ਸਾੜਨ ਦੀ ਪ੍ਰਥਾ…

ਅੰਮ੍ਰਿਤਸਰ ਚ ਮੰਦਰ ਦੇ ਬਾਹਰ ਛੋਟਾ ਧਮਾਕਾ ; ਦੋ ਮੋਟਰਸਾਈਕਲ ਸਵਾਰ ਨੌਜਵਾਨ ਸੀਸੀਟੀਵੀ ਚ ਕੈਦ

ਪੰਜਾਬ ਚ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ: ਭਗਵੰਤ ਮਾਨ ਅੰਮ੍ਰਿਤਸਰ, 15 ਮਾਰਚ 2025 (ਫਤਿਹ ਪੰਜਾਬ ਬਿਊਰੋ) ਅੰਮ੍ਰਿਤਸਰ-ਅਟਾਰੀ ਰੋਡ ‘ਤੇ ਖੰਡ ਵਾਲਾ ਚੌਂਕ ਨੇੜੇ ਸਥਿਤ ਇੱਕ ਛੋਟੇ ਮੰਦਰ ‘ਠਾਕੁਰ ਦੁਆਰਾ’ ਦੇ…

ਮੋਗਾ ਸ਼ਿਵ ਸੈਨਾ ਕਾਰਕੁਨ ਦੇ ਕਤਲ ਕੇਸ ਚ ਲੋੜੀਂਦੇ ਤਿੰਨ ਦੋਸ਼ੀ 24 ਘੰਟੇ ਅੰਦਰ ਕਾਬੂ ; ਪੁਲਿਸ ਮੁਠਭੇੜ ਦੌਰਾਨ ਜ਼ਖਮੀ

ਚੰਡੀਗੜ੍ਹ, 15 ਮਾਰਚ 2025 (ਫਤਿਹ ਪੰਜਾਬ ਬਿਊਰੋ) ਮੋਗਾ ਸ਼ਿਵ ਸੈਨਾ ਕਾਰਕੁਨ ਮੰਗਤ ਰਾਮ ਦੇ ਕਤਲ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਮੋਗਾ ਅਤੇ ਮਲੋਟ ਪੁਲਿਸ ਟੀਮਾਂ ਨੇ ਸਾਂਝੇ…

ਸਿਹਤ ਸਕੱਤਰ ਵੱਲੋਂ ਸੰਗਰੂਰ ਹਸਪਤਾਲ ਦਾ ਦੌਰਾ ; ਸੈਲਾਈਨ ਵਾਟਰ ਦੇ ਸੈਂਪਲ ਗਲਤ ਪਾਏ ਜਾਣ ‘ਤੇ ਦੋਸ਼ੀਆਂ ਵਿਰੁੱਧ ਕਾਰਵਾਈ ਦਾ ਦਿੱਤਾ ਭਰੋਸਾ

ਸੰਗਰੂਰ, 13 ਮਾਰਚ 2025 (ਫਤਿਹ ਪੰਜਾਬ ਬਿਊਰੋ) ਅੱਜ ਸਵੇਰੇ ਸੰਗਰੂਰ ਸਿਵਲ ਹਸਪਤਾਲ ਵਿੱਚ ਵਾਪਰੀ ਇੱਕ ਚਿੰਤਾਜਨਕ ਘਟਨਾ ਦੇ ਮੱਦੇਨਜ਼ਰ ਜਿੱਥੇ 15 ਔਰਤਾਂ ਨੂੰ ਸਾਧਾਰਨ ਸੈਲਾਈਨ ਵਾਟਰ ਚੜਾਉਣ ਕਾਰਨ ਸਿਹਤ ਵਿਗੜਨ…

ਮਾਲੇਰਕੋਟਲਾ ਪੁਲਿਸ ਵੱਲੋਂ ਵੱਡੀ ਕਾਰਵਾਈ : 7 ਸਾਲਾ ਬੱਚਾ ਅਗਵਾ ਮਾਮਲੇ ਵਿੱਚ ਦੋਸ਼ੀ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਗੋਲੀ ਨਾਲ ਹੋਇਆ ਜ਼ਖਮੀ

ਗ੍ਰਿਫ਼ਤਾਰ ਕੀਤੇ ਦੋਸ਼ੀ ਹਰਪ੍ਰੀਤ ਸਿੰਘ ਤੋਂ 32 ਬੋਰ ਦਾ ਪਿਸਤੌਲ ਤੇ ਕਾਰਤੂਸ ਬਰਾਮਦ : ਐਸਐਸਪੀ ਗਗਨ ਅਜੀਤ ਸਿੰਘ ਮਲੇਰਕੋਟਲਾ, 14 ਮਾਰਚ 2025 (ਫਤਿਹ ਪੰਜਾਬ ਬਿਊਰੋ) ਮਲੇਰਕੋਟਲਾ ਪੁਲਿਸ ਵੱਲੋਂ ਇੱਕ ਵੱਡੀ…

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰਾਂ ਨੇ ਵੀ ਖੋਲ੍ਹਿਆ ਮੋਰਚਾ ; ਸਿੱਖ ਪਰੰਪਰਾਵਾਂ ਤੇ ਮਰਯਾਦਾ ਦੀ ਆਭਾ ਨੂੰ ਠੇਸ ਪਹੁੰਚਾਉਣ ਦੇ ਲਾਏ ਦੋਸ਼

ਅੰਮ੍ਰਿਤਸਰ 13 ਮਾਰਚ 2025 (ਫਤਿਹ ਪੰਜਾਬ ਬਿਊਰੋ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰਾਂ ਨੇ ਮੀਟਿੰਗ ਉਪਰੰਤ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ…

15000 ਰੁਪਏ ਦੀ ਰਿਸ਼ਵਤ ਲੈਣ ਵਾਲਾ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 13 ਮਾਰਚ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਦੌਰਾਨ ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਸਬ-ਤਹਿਸੀਲ ਗੁਰਾਇਆ ਦੇ ਵਸੀਕਾ ਨਵੀਸ (ਡੀਡ ਰਾਈਟਰ) ਪਵਨ ਕੁਮਾਰ ਨੂੰ…

error: Content is protected !!