Supreme Court ਵੱਲੋਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ Medicines ਦੀਆਂ ਕੀਮਤਾਂ ਬਾਰੇ Policy ਬਣਾਉਣ ਦੇ ਆਦੇਸ਼
ਨਵੀਂ ਦਿੱਲੀ, 9 ਮਾਰਚ 2025 (ਫਤਹਿ ਪੰਜਾਬ ਬਿਊਰੋ): ਸੁਪਰੀਮ ਕੋਰਟ ਨੇ ਨਿੱਜੀ ਹਸਪਤਾਲਾਂ ਵੱਲੋਂ ਦਾਖ਼ਲ ਕੀਤੇ ਜਾਂਦੇ ਮਰੀਜ਼ਾਂ ਨੂੰ ਵੇਚੀਆਂ ਜਾਣ ਵਾਲੀਆਂ ਦਵਾਈਆਂ ਅਤੇ ਖੁਰਾਕ ਵਸਤੂਆਂ Medicines and Consumables ਦੀਆਂ…