ਦਰਬਾਰ ਸਾਹਿਬ ਕੰਪਲੈਕਸ ਚ ਦਮਦਮੀ ਟਕਸਾਲ ਵੱਲੋਂ ਬਣਾਈਆਂ ਗੁਮਟੀਆਂ ‘ਸਿੱਖ ਇਮਾਰਤਸਾਜੀ ਵਿਰੁੱਧ’ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਢਾਹੀਆਂ
ਟਕਸਾਲ ਮੁਖੀ ਧੁੰਮਾ ਨੂੰ ਭਾਜਪਾ ਨਾਲ ਰਾਜਨੀਤਿਕ ਸਬੰਧਾਂ ਕਰਕੇ ਕਰਨਾ ਪੈ ਰਿਹਾ ਪ੍ਰਤੀਕਿਰਿਆ ਦਾ ਸਾਹਮਣਾ ਅੰਮ੍ਰਿਤਸਰ, 13 ਮਈ 2025 (ਫਤਿਹ ਪੰਜਾਬ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਦਰਬਾਰ…