Month: November 2025

ਸ੍ਰੀ ਅਨੰਦਪੁਰ ਸਾਹਿਬ ਬਣੇਗਾ ਨਵਾਂ ਜਿਲ੍ਹਾ ! ਪੰਜ ਬਾਰ ਐਸੋਸੀਏਸ਼ਨਾਂ ਵੱਲੋਂ 3 ਜ਼ਿਲ੍ਹਿਆਂ ਦੀਆਂ ਹੱਦਾਂ ਬਦਲਣ ਖਿਲਾਫ ਸੰਘਰਸ਼

ਮੁਹਾਲੀ, ਖਰੜ, ਡੇਰਾਬੱਸੀ ਦੇ ਵਕੀਲਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਵੀ ਪ੍ਰਗਟਾਈ ਚਿੰਤਾ ਮੁਹਾਲੀ, 17 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਸੂਬਾ ਸਰਕਾਰ ਵੱਲੋਂ ਪੰਜਾਬ ਦੇ…

ਕਰੋੜਪਤੀ ਭੁੱਲਰ ਦੇ ਪਰਿਵਾਰ ਨੂੰ ਹੁਣ ਘਰ ਦਾ ਖ਼ਰਚਾ ਚਲਾਉਣਾ ਹੋਇਆ ਔਖਾ

ਜਾਮ ਕੀਤੇ ਬੈਂਕ ਖਾਤੇ ਖੁਲਾਉਣ ਲਈ ਅਦਾਲਤ ‘ਚ ਲਾਈ ਗੁਹਾਰ ਚੰਡੀਗੜ੍ਹ, 18 ਨਵੰਬਰ 2025 (ਫਤਿਹ ਪੰਜਾਬ ਬਿਊਰੋ) : ਸੀ.ਬੀ. ਆਈ. ਨੇ 8 ਲੱਖ ਰੁਪਏ ਦੀ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਕੀਤੇ…

ਹੈਦਰਾਬਾਦ ਜ਼ਿਲ੍ਹਾ ਗੱਤਕਾ ਚੈਂਪੀਅਨਸ਼ਿਪ ‘ਚ ਨੌਜਵਾਨਾਂ ਵੱਲੋਂ ਗੱਤਕਾ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ; 9 ਸਕੂਲਾਂ ਦੇ 105 ਖਿਡਾਰੀਆਂ ਨੇ ਲਿਆ ਹਿੱਸਾ

ਹੈਦਰਾਬਾਦ, 18 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਹੈਦਰਾਬਾਦ ਜ਼ਿਲ੍ਹਾ ਗੱਤਕਾ ਚੈਂਪੀਅਨਸ਼ਿਪ ਜ਼ਬਰਦਸਤ ਪ੍ਰਦਰਸ਼ਨ ਅਤੇ ਉਤਸ਼ਾਹ ਨਾਲ ਸਮਾਪਤ ਹੋਈ ਜਿਸ ਨਾਲ ਜਿਲ੍ਹੇ ਦੀ ਗੱਤਕਾ ਟੀਮ ਨੂੰ ਅਗਲੇ ਮਹੀਨੇ ਮਹਿਬੂਬਾਬਾਦ ਵਿੱਚ…

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਤੋਂ ਮੰਗ ; ਤਰਨ ਤਾਰਨ ‘ਚ ਚੋਣਾਂ ਪਿੱਛੋਂ ਦਰਜ FIR ਦੀ ਹੋਵੇ ਜਾਂਚ

ਡਾ ਚੀਮਾ ਵੱਲੋਂ ਸਰਕਾਰੀ ਮਸ਼ੀਨਰੀ ਨੂੰ ਛੋਟ ਦੇਣ ਦੀ ਚੇਤਾਵਨੀ, ਵਿਸ਼ਵਾਸ ਨੂੰ ਢਾਹ ਲੱਗਣ ਦਾ ਖ਼ਤਰਾ ਜਿਤਾਇਆ ਚੰਡੀਗੜ੍ਹ, 16 ਨਵੰਬਰ 2025 (ਫਤਿਹ ਪੰਜਾਬ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ…

ED ਵੱਲੋਂ DIG ਭੁੱਲਰ ਖਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ; ਵਿਦੇਸ਼ੀ ਜਾਇਦਾਦਾਂ, ਬੈਂਕ ਖਾਤੇ, ਲਾਕਰ, ਵਿਦੇਸ਼ ਦੌਰੇ ਜਾਂਚ ਅਧੀਨ

ਛੇ ਏਜੰਸੀਆਂ ਵੱਲੋਂ ਭੁੱਲਰ ਵਿਰੁੱਧ ਜਾਂਚ, ਪੰਜ ਕੇਸ ਹੋਏ ਦਰਜ, ਆਮਦਨ ਕਰ ਵਿਭਾਗ ਦਾ ਕੇਸ ਜਾਂਚ ਤੋਂ ਬਾਅਦ ਚੰਡੀਗੜ੍ਹ, 12 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ…

ਮੋਹਾਲੀ ਬਾਰ ਐਸੋਸੀਏਸ਼ਨ ਵੱਲੋਂ ਮੁਕਤਸਰ ਸਾਹਿਬ ਦੇ ਵਕੀਲਾਂ ਨਾਲ ਇਕਜੁੱਟਤਾ ਵਜੋਂ 14 ਨਵੰਬਰ ਨੂੰ ਹੜਤਾਲ ਦਾ ਸੱਦਾ

ਐਸ.ਏ.ਐਸ. ਨਗਰ, 13 ਨਵੰਬਰ, 2025 (ਫਤਿਹ ਪੰਜਾਬ ਬਿਊਰੋ): ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ.ਬੀ.ਏ.) ਮੋਹਾਲੀ ਨੇ ਜ਼ਿਲ੍ਹਾ ਪੁਲਿਸ ਦੁਆਰਾ ਕਥਿਤ ਦੁਰਵਿਵਹਾਰ ਅਤੇ ਅਧਿਕਾਰਾਂ ਦੀ ਦੁਰਵਰਤੋਂ ਵਿਰੁੱਧ ਸ੍ਰੀ ਮੁਕਤਸਰ ਸਾਹਿਬ ਦੇ ਵਕੀਲਾਂ ਦੁਆਰਾ…

ਪੰਜਾਬ ਦੇ ਗੱਤਕੇਬਾਜ਼ ਦੂਜੇ ਫੈਡਰੇਸ਼ਨ ਗੱਤਕਾ ਕੱਪ ‘ਤੇ ਹੋਏ ਕਾਬਜ ; ਹਰਿਆਣਵੀ ਗੱਤਕਈ ਰਹੇ ਰੱਨਰਜ ਅੱਪ

ਚੰਡੀਗੜ੍ਹ, 11 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਦੇ ਗੱਤਕੇਬਾਜ਼ਾਂ ਨੇ ਜੰਗਜੂ ਕਲਾ ਦੇ ਸ਼ਾਨਦਾਰ ਹੁਨਰ ਸਦਕਾ ਗੱਤਕਾ-ਸੋਟੀ ਦੇ ਜ਼ੋਰਦਾਰ ਵਾਰ ਕਰਦਿਆਂ ਵੱਕਾਰੀ ਦੂਜੇ ਫੈਡਰੇਸ਼ਨ ਗੱਤਕਾ ਕੱਪ ਦੀ ਸਮੁੱਚੀ…

ਮਨੀ ਲਾਂਡਰਿੰਗ : DIG ਭੁੱਲਰ ਹੁਣ ED ਤੇ Income Tax ਵਿਭਾਗ ਦੇ ਰਾਡਾਰ ‘ਤੇ – CBI ਦੀ ਅੱਖ ਦੋ ਜੱਜਾਂ ਤੇ 30 ਵੱਡੇ ਅਫਸਰਾਂ ‘ਤੇ

ਚੰਡੀਗੜ੍ਹ, 10 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਭ੍ਰਿਸ਼ਟਾਚਾਰ ਘੁਟਾਲੇ ਕਾਰਨ ਰੂਪਨਗਰ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦੁਆਲੇ ਜਾਂਚ ਦਾ ਘੇਰਾ ਹੋਰ ਫੈਲ ਰਿਹਾ ਹੈ ਜਿਸ ਤਹਿਤ…

ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਵਿੱਚ ਪੰਜਾਬ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ, ਹਰਿਆਣਾ ਓਵਰਆਲ ਦੂਜੇ ਸਥਾਨ ‘ਤੇ ਰਿਹਾ

ਪੰਜਾਬ ਦੇ ਮੁੰਡੇ ਅਤੇ ਹਰਿਆਣਾ ਦੀਆਂ ਕੁੜੀਆਂ ਆਪੋ-ਆਪਣੇ ਵਰਗਾਂ ਵਿੱਚ ਬਣੀਆਂ ਚੈਂਪੀਅਨ ਚੰਡੀਗੜ੍ਹ, 8 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਵਧੀਆ ਹੁਨਰ, ਸਟੀਕ ਵਾਰਾਂ ਅਤੇ ਬਿਹਤਰ ਜੰਗਜੂ ਕਲਾ ਦਾ ਪ੍ਰਦਰਸ਼ਨ…

ਬਿਜੇਂਦਰ ਗੋਇਲ ਵੱਲੋਂ ਫੈਡਰੇਸ਼ਨ ਗੱਤਕਾ ਕੱਪ ਦਾ ਉਦਘਾਟਨ, ਰੂਸ ‘ਚ ਕੌਮਾਂਤਰੀ ਪਾਈਥੀਅਨ ਖੇਡਾਂ ਕਰਾਉਣ ਦਾ ਐਲਾਨ

ਹਰਿਆਣਵੀ ਕੁੜੀਆਂ ਨੇ ਗੱਤਕਾ-ਸੋਟੀ ਤੇ ਫੱਰੀ-ਸੋਟੀ ਟੀਮ ਮੁਕਾਬਲਿਆਂ ‘ਚ ਜਿੱਤੇ 8 ਸੋਨ ਤਗਮੇ ਬੈਂਗਲੁਰੂ, 7 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਦੂਜੇ ਫੈਡਰੇਸ਼ਨ ਗੱਤਕਾ ਕੱਪ – 2025 ਦਾ ਉਦਘਾਟਨ ਅੱਜ…

error: Content is protected !!