ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਸਾਬਕਾ ਵਿਜੀਲੈਂਸ ਮੁਖੀ ਪਰਮਾਰ ਦੀ ਮੁਅੱਤਲੀ ਨੂੰ ਮਨਜ਼ੂਰੀ – 23 ਜੂਨ ਤੱਕ ਚਾਰਜਸ਼ੀਟ ਜਾਰੀ ਕਰਨ ਦੇ ਦਿਤੇ ਨਿਰਦੇਸ਼
ਟਰਾਂਸਪੋਰਟ ਘੁਟਾਲੇ ਦੀ ਜਾਂਚ ਚ ਆਈਪੀਐਸ ਅਧਿਕਾਰੀ ਤੇ ਲਾਪਰਵਾਹੀ ਦਾ ਲੱਗਾ ਸੀ ਦੋਸ਼; ਕੇਸ ਚ ਸ਼ਾਮਲ ਦੋ ਪੀਪੀਐਸ ਅਧਿਕਾਰੀ ਜਾਂਚ ਪਿੱਛੋਂ ਬਹਾਲ ਚੰਡੀਗੜ੍ਹ, 18 ਮਈ, 2025 (ਫਤਿਹ ਪੰਜਾਬ ਬਿਊਰੋ) –…