Google Pay ਰਾਹੀਂ ₹4500 ਰਿਸ਼ਵਤ ਲੈਣ ਵਾਲਾ Head Constable ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
5500 ਰੁਪਏ ਬਾਕੀ ਰਹਿੰਦੀ ਮੰਗ ਰਿਹਾ ਸੀ ਰਿਸ਼ਵਤ ਚੰਡੀਗੜ੍ਹ 22 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸ਼ਨੀਵਾਰ ਨੂੰ ਪੁਲਿਸ ਥਾਣਾ ਡਿਵੀਜ਼ਨ-5, ਜਲੰਧਰ ਵਿਖੇ ਤਾਇਨਾਤ ਇੱਕ ਪੁਲਿਸ…