Skip to content

Author: admin

Punjabi News Website Updates Punjab India Headlines Breaking News

17800 ਰੁਪਏ ਰਿਸ਼ਵਤ ਲੈਣ ਵਾਲੇ ਹੌਲਦਾਰ ’ਤੇ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖ਼ੋਰੀ ਦਾ ਪਰਚਾ ਦਰਜ

ਚੰਡੀਗੜ 10 ਫਰਵਰੀ 2025 (ਫਤਿਹ ਪੰਜਾਬ ਬਿਊਰੋ) Punjab Vigilance Bureau ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਜ਼ਿਲਾ ਲੁਧਿਆਣਾ ਦੀ ਪੁਲਿਸ ਚੌਂਕੀ ਕੰਗਣਵਾਲ ਵਿਖੇ ਤਾਇਨਾਤ…

SGPC ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਜਥੇਦਾਰ ਵੱਜੋਂ ਸੇਵਾਵਾਂ ਖ਼ਤਮ – ਅਹੁਦੇ ਤੋਂ ਕੀਤਾ ਫ਼ਾਰਗ

ਇਹ ਪਹਿਲੀ ਵਾਰ ਨਹੀਂ ਕਿ ਮੈਨੂੰ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਿਆ ਹੋਵੇ : ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ, 10 ਫਰਵਰੀ (ਫ਼ਤਿਹ ਪੰਜਾਬ ਬਿਓਰੋ) Shiromani Gurdwara Parbandhak Committee (SGPC) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ…

ਦੋ ਨਵੇਂ ਸੂਚਨਾ ਕਮਿਸ਼ਨਰਾਂ ਦਾ ਸਹੁੰ ਚੁੱਕ ਸਮਾਗਮ ਕੱਲ੍ਹ ਰਾਜ ਭਵਨ ਚ

ਚੰਡੀਗੜ੍ਹ 10 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਵੱਲੋਂ 27 ਜਨਵਰੀ ਨੂੰ ਨਿਯੁਕਤ ਕੀਤੇ ਦੋ State Information Commissioners ਸੂਚਨਾ ਕਮਿਸ਼ਨਰਾਂ – ਪੂਜਾ ਗੁਪਤਾ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ –…

ਖੇਡ ਮੰਤਰਾਲੇ ਵੱਲੋਂ ਸਲਾਹਕਾਰ ਕਮੇਟੀ ਗਠਿਤ : 20 ਖੇਡ ਮਾਹਿਰ ਕੀਤੇ ਸ਼ਾਮਲ

ਨਵੀਂ ਦਿੱਲੀ, 9 ਫਰਵਰੀ 2025 ਫਤਿਹ ਪੰਜਾਬ ਬਿਊਰੋ) ਕੇਂਦਰ ਸਰਕਾਰ ਨੇ ਖੇਡਾਂ ਵਿੱਚ ਪ੍ਰਤਿਭਾ ਦੀ ਪਛਾਣ ਤੇ ਉਨ੍ਹਾਂ ਨੂੰ ਤਿਆਰ ਕਰਨ, ਨਿਰਪੱਖ ਤੇ ਪਾਰਦਰਸ਼ੀ ਚੋਣ ਅਮਲ ਯਕੀਨੀ ਬਣਾਉਣ ਤੇ ਕੌਮਾਂਤਰੀ…

RCMP ਦੇ ਪਹਿਲੇ ਸਿੱਖ ਅਧਿਕਾਰੀ ਬਲਤੇਜ ਢਿੱਲੋਂ ਬਣੇ ਕੈਨੇਡਾ ਦੀ ਸੰਸਦ ‘ਚ ਸੈਨੇਟਰ

ਟੋਰਾਂਟੋ 9 ਫਰਵਰੀ 2025 (ਫਤਿਹ ਪੰਜਾਬ ਬਿਊਰੋ) Royal Canadian Mounted Police (RCMP) ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਵਿੱਚ ਅਧਿਕਾਰੀ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਲਤੇਜ ਸਿੰਘ ਢਿੱਲੋਂ ਨੂੰ…

CAG ਰਿਪੋਰਟਾਂ ਹੋਣਗੀਆਂ ਪੇਸ਼ : AAP ਆਗੂਆਂ ਵਿਰੁੱਧ Action ਦੀ ਸੰਭਾਵਨਾ ਵਧੀ

ਮੋਦੀ ਦੀ ਧਮਕੀ ਮਗਰੋਂ ਦਿੱਲੀ ਸਰਕਾਰ ਦੇ ਦਸਤਾਵੇਜ਼ਾਂ ਤੇ ਫਾਈਲਾਂ ਦੀ ਸੁਰੱਖਿਆ ਲਈ ਸਕੱਤਰੇਤ ਦਾਖਲੇ ਤੇ ਪਾਬੰਦੀ ਨਵੀਂ ਦਿੱਲੀ 9 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪ੍ਰਧਾਨ ਮੰਤਰੀ ਮੋਦੀ ਨਰੇਂਦਰ ਵੱਲੋਂ…

ਟਕਸਾਲ ਦੇ ਮੁਖੀ ਬਾਬਾ ਧੁੰਮਾ ‘ਤੇ ਸਿੱਖ ਸਿਧਾਂਤਾਂ ਦੀ ਉਲੰਘਣਾ ਦਾ ਦੋਸ਼ ; ਅਕਾਲ ਤਖ਼ਤ ਤੇ ਪਹੁੰਚੀ ਸ਼ਿਕਾਇਤ

ਅੰਮ੍ਰਿਤਸਰ, 9 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਥਕ ਜਥੇਬੰਦੀਆਂ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ‘ਤੇ ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿੱਚ ਚੱਲ ਰਹੇ ਮਹਾਂਕੁੰਭ ​​ਵਿੱਚ ਹਿੰਦੂ ਰਸਮਾਂ ਵਿੱਚ…

ਸਿਰਸੇ ਦੀ ਜਿੱਤ ਨਾਲ ਦਿੱਲੀ ‘ਚ ਅਕਾਲੀ ਦਲ ਹੋਵੇਗਾ ਹੋਰ ਕਮਜ਼ੋਰ : ਭਾਜਪਾ ਨੂੰ ਮਿਲਿਆ ਪੰਥਕ ਆਧਾਰ – ਪੰਜਾਬ ਚ ਪਾਵੇਗਾ ਅਸਰ

ਨਵੀਂ ਦਿੱਲੀ 9 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਹਾਰਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ…

ਵਿਦਿਆਰਥੀ ਨਹੀਂ ਪਾ ਸਕਣਗੇ ਡਾਕ ਰਾਹੀਂ ਵੋਟਾਂ : Supreme Court ਵੱਲੋਂ ਅਰਜ਼ੀ ਰੱਦ – NRI ਵੋਟਰਾਂ ਨੂੰ ਵੀ ਨਹੀਂ ਦਿੱਤੀ ਸੀ ਸਹੂਲਤ

ਨਵੀਂ ਦਿੱਲੀ, 8 ਫ਼ਰਵਰੀ 2025 (ਫਤਿਹ ਪੰਜਾਬ ਬਿਉਰੋ) – ਆਪਣੇ ਜੱਦੀ ਪਿੰਡਾਂ ਜਾਂ ਸ਼ਹਿਰਾਂ ਤੋਂ ਦੂਰ ਵੱਖ-ਵੱਖ ਥਾਵਾਂ ‘ਤੇ ਪੜ੍ਹਾਈ ਕਰ ਰਹੇ ਲੱਖਾਂ ਵਿਦਿਆਰਥੀ ਹੁਣ ਡਾਕ ਰਾਹੀਂ ਆਪਣੀ ਵੋਟ ਦਾ…

ਸਾਰੇ ਹਿੰਦੂ 25 ਸਾਲ ਤੱਕ ਵਿਆਹ ਕਰਾਉਣ ਤੇ Live-in relationship ਨਾ ਰੱਖਣ : Vishav Hindu Parishad

ਜਨਸੰਖਿਆ ਅਸੰਤੁਲਨ ਰੋਕਣ ਲਈ ਨੌਜਵਾਨ ਅੱਗੇ ਆਉਣ : VHP ਦੀ ਅਪੀਲ ਪ੍ਰਯਾਗਰਾਜ 8 ਫਰਵਰੀ 2025 (ਫਤਿਹ ਪੰਜਾਬ ਬਿਊਰੋ) Vishav Hindu Parishad ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਹਿੰਦੂ ਮਰਦਾਂ ਅਤੇ ਔਰਤਾਂ…

error: Content is protected !!