Author: admin

ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਐਲਾਨ ਕਿਸੇ ਸਮੇਂ ਵੀ ਸੰਭਵ – ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਲਈ ਵੀ ਪੈਣਗੀਆਂ ਵੋਟਾਂ

ਹਾਈਕੋਰਟ ਵੱਲੋਂ ਚੋਣਾਂ ਬਾਰੇ ਰਾਜ ਸਰਕਾਰ ਨੂੰ ਆਦੇਸ਼ ਚੰਡੀਗੜ੍ਹ, 10 ਜੂਨ 2024 (ਫਤਿਹ ਪੰਜਾਬ) ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਵਾਉਣ ਦੀਆਂ…

ਮੋਦੀ ਸਰਕਾਰ ਦੇ 5 ਮੰਤਰੀਆਂ ਨੇ ਈਸ਼ਵਰ ਦੀ ਥਾਂ ਸਿਰਫ਼ ਸੰਵਿਧਾਨ ਦੀ ਸਹੁੰ ਚੁੱਕੀ

18 ਮੰਤਰੀਆਂ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਨਵੀਂ ਦਿੱਲੀ 10 ਜੂਨ 2024 (ਫਤਿਹ ਪੰਜਾਬ) ਬੀਤੀ ਰਾਤ National Democratic Alliance NDA ਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੌਰਾਨ ਜਿੱਥੇ ਸਾਰੇ ਮੰਤਰੀਆਂ…

ਪਹਿਲੀ ਵਾਰ – ਭਾਜਪਾ ਨੇ ਕਿਸੇ ਮੁਸਲਮਾਨ ਨੂੰ ਕੇਂਦਰੀ ਮੰਤਰੀ ਨਹੀਂ ਬਣਾਇਆ

ਐਤਕੀਂ ਕੇਂਦਰੀ ਮੰਤਰੀ ਮੰਡਲ ‘ਚ ਮੁਸਲਮਾਨਾਂ ਦੀ ਕੋਈ ਪ੍ਰਤਿਨਿਧਤਾ ਨਹੀਂ ਨਵੀਂ ਦਿੱਲੀ 10 ਜੂਨ 2024 (ਫਤਿਹ ਪੰਜਾਬ) ਇਹ ਪਹਿਲੀ ਵਾਰ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ…

ਸੁਖਬੀਰ ਬਾਦਲ ਵੱਲੋਂ ਚੋਣਾਂ ‘ਚ ਅਕਾਲੀ ਦਲ ਦੀ ਹਾਰ ਪਿੱਛੋਂ ਆਗੂਆਂ ਨਾਲ ਜ਼ਿਲੇਵਾਰ ਮੀਟਿੰਗਾਂ – ਨਰਾਜ ਆਗੂ ਰਹੇ ਨਦਾਰਦ

ਲੁਧਿਆਣਾ ਚ ਇਆਲੀ ਤੇ ਅਮਰਗੜ ਚ ਢੀਂਡਸਾ ਧੜਾ ਮੀਟਿੰਗ ਚੋਂ ਰਿਹਾ ਨਦਾਰਦ ਕਿਹਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਨਾ ਹੋਵੋ ਨਿਰਾਸ਼ ਚੰਡੀਗੜ੍ਹ 9 ਜੂਨ 2024 (ਫਤਿਹ ਪੰਜਾਬ) ਸ਼੍ਰੋਮਣੀ ਅਕਾਲੀ…

ਪੰਜਾਬ ‘ਚ ਨਸ਼ਾ ਤੇ ਰਿਸ਼ਵਤ ਕਈ ਗੁਣਾ ਵਧੀ … ਮੰਤਰੀ ਦੀ ਹਾਜ਼ਰੀ ‘ਚ AAP ਵਿਧਾਇਕ ਖੁੱਲ੍ਹ ਕੇ ਬੋਲਿਆ ..ਵੀਡੀਓ ਵਾਇਰਲ

ਅੰਮ੍ਰਿਤਸਰ 9 ਜੂਨ 2024 (ਫਤਿਹ ਪੰਜਾਬ) ਮੁੱਖ ਮੰਤਰੀ ਦੇ ਦਾਅਵਿਆਂ ਦੇ ਬਾਵਜੂਦ ਲੋਕ ਸਭਾ ਚੋਣਾਂ ਵਿੱਚ 13-0 ਦੀ ਥਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 3 ਸੀਟਾਂ ਹੀ ਮਿਲੀਆਂ ਹਨ।…

ਕੰਗਨਾ ਰਣੌਤ ਥੱਪੜ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ SIT ਦਾ ਗਠਨ

Kangana Ranaut Case: ਚੰਡੀਗੜ੍ਹ, 9 ਜੂਨ 2024 (ਫਤਿਹ ਪੰਜਾਬ) ਚੰਡੀਗੜ੍ਹ ਏਅਰਪੋਰਟ ‘ਤੇ ਬੀਤੇ ਦਿਨੀ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ MP ਕੰਗਣਾ ਰਣੌਤ ਨੂੰ ਥੱਪੜ ਮਾਰਨ ਬਾਰੇ ਵਿਸ਼ੇਸ਼ ਜਾਂਚ ਕਰਨ…

ਸਰਕਾਰ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਗਜ਼ਟਿਡ ਛੁੱਟੀ ਨੂੰ ਜਨਤਕ ਛੁੱਟੀ ਐਲਾਨਿਆ

ਚੰਡੀਗੜ੍ਹ 9 ਜੂਨ 2024 (ਫਤਿਹ ਪੰਜਾਬ) ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਦਸੰਬਰ 2023 ਵਿੱਚ ਜਾਰੀ ਛੁੱਟੀਆਂ ਦੀ ਸੂਚੀ ਵਿੱਚ 10…

ਨਾ NDA ਤੇ ਨਾ INDIA ’ਚ ਸ਼ਾਮਲ ਹੋਵੇਗਾ ਸ਼੍ਰੋਮਣੀ ਅਕਾਲੀ ਦਲ – ਹਰਸਿਮਰਤ ਕੌਰ ਬਾਦਲ

ਹਰਸਿਮਰਤ ਨੇ ਕਿਹਾ ਕਿ ਜੇ ਗੱਠਜੋੜ ਹੋਣਾ ਹੁੰਦਾ ਤਾਂ ਚੋਣਾਂ ਤੋਂ ਪਹਿਲਾਂ ਕਰਦੇ ਚੰਡੀਗੜ੍ਹ 9 ਜੂਨ 2024 (ਫਤਿਹ ਪੰਜਾਬ) ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਬਣਨ…

NIA ਵੱਲੋਂ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਅਦਾਲਤ ਤੋਂ ਵਾਰੰਟ ਜਾਰੀ ਕਰਨ ਦੀ ਮੰਗ

ਵਾਰੰਟਾਂ ਨਾਲ ਮੁਲਜ਼ਮ ਨੂੰ ਫੜਨ ਤੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ Goldy Brar case ਚੰਡੀਗੜ੍ਹ 9 ਜੂਨ 2024 (ਫਤਿਹ ਪੰਜਾਬ) National Investigation Agency ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਕੈਨੇਡਾ…

ਕੰਗਣਾ ਰਣੌਤ ਚਪੇੜ ਕੇਸ – CISF ਸਿਪਾਹੀ ਕੁਲਵਿੰਦਰ ਕੌਰ ਦੇ ਕੇਸ ਦੀ ਨਿਰਪੱਖ ਜਾਂਚ ਦੀ ਮੰਗ

SKM ਗੈਰਸਿਆਸੀ ਤੇ ਕਿਸਾਨ ਜਥੇਬੰਦੀਆਂ ਵੱਲੋਂ SSP ਨੂੰ ਮੰਗ ਪੱਤਰ ਚੰਡੀਗੜ੍ਹ, 9 ਜੂਨ 2024 (ਫਤਿਹ ਪੰਜਾਬ) ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਉਪਰੰਤ MP ਕੰਗਣਾ ਰਣੌਤ…

Skip to content