ਕੰਗਨਾ ਰਣੌਤ ਦੀ ਪੰਜਾਬ ਤੇ ਪੰਜਾਬੀਆਂ ਪ੍ਰਤੀ ਨਫ਼ਰਤੀ ਟਿੱਪਣੀ ਦੇਸ਼ ਹਿੱਤ ‘ਚ ਨਹੀਂ- ਐਡਵੋਕੇਟ ਧਾਮੀ
ਕੰਗਨਾ ਰਣੌਤ ਨੂੰ ਇਹ ਨਾ ਭੁੱਲੇ ਕਿ ਦੇਸ਼ ਦਾ ਬਹੁ-ਕੌਮੀ ਤੇ ਬਹੁ-ਭਾਸ਼ਾਈ ਸੱਭਿਆਚਾਰ ਪੰਜਾਬੀਆਂ ਕਰਕੇ ਜ਼ਿੰਦਾ ਹੈ ਅੰਮ੍ਰਿਤਸਰ 7 ਜੂਨ 2024 (ਫਤਿਹ ਪੰਜਾਬ) Shiromani Gurdwara Parbandhak Committee ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ…