ਦਿੱਲੀ ਚੋਣਾਂ ਪਿੱਛੋਂ ਪੰਜਾਬ ‘ਚ ਪਹਿਲਾ ਵੱਡਾ ਬਦਲਾਅ; ਸੇਵਾਮੁਕਤੀ ਤੋਂ 5 ਮਹੀਨੇ ਪਹਿਲਾਂ ਵਿਜੀਲੈਂਸ ਮੁਖੀ ਤਬਦੀਲ
ਚੰਡੀਗੜ੍ਹ 17 ਫਰਵਰੀ, 2025 (ਫਤਿਹ ਪੰਜਾਬ ਬਿਊਰੋ) ਇੱਕ ਹੈਰਾਨੀਜਨਕ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ Punjab Vigilance Bureau ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵਰਿੰਦਰ ਕੁਮਾਰ, ਵਿਸ਼ੇਸ਼ ਡੀਜੀਪੀ ਨੂੰ ਬਦਲ ਦਿੱਤਾ ਹੈ…