Author: admin

Punjabi News Website Updates Punjab India Headlines Breaking News

ਭਗਦੜ ਮੱਚਣ ਮਗਰੋਂ ਪ੍ਰਯਾਗਰਾਜ ਦੇ ਹੋਟਲਾਂ ਚ 25 ਫੀਸਦ ਬੁਕਿੰਗਾਂ ਰੱਦ – ਹੋਰ ਕਾਰੋਬਾਰਾਂ ਤੇ ਵੀ ਪਿਆ ਅਸਰ

ਪ੍ਰਯਾਗਰਾਜ 1 ਫਰਵਰੀ 2025 (ਫ਼ਤਿਹ ਪੰਜਾਬ ਬਿਊਰੋ) ਮਹਾਂਕੁੰਭ ​​ਖੇਤਰ ਵਿੱਚ ਬੁੱਧਵਾਰ ਨੂੰ ਮੱਚੀ ਭਗਦੜ ਤੋਂ ਬਾਅਦ ਸੁਰੱਖਿਆ ਬਾਰੇ ਖਦਸ਼ਿਆਂ ਦੇ ਮੱਦੇਨਜ਼ਰ ਪ੍ਰਯਾਗਰਾਜ ਦੇ ਹੋਟਲਾਂ ਵਿੱਚ ਬਾਹਰੀ ਸੈਲਾਨੀਆਂ ਵੱਲੋਂ ਕੀਤੀ ਗਈ…

50000 ਰੁਪਏ ਰਿਸ਼ਵਤ ਲੈਂਦਾ PSPCL ਦਾ ਡਿਪਟੀ ਚੀਫ਼ ਇੰਜੀਨੀਅਰ ਤੇ ਲਾਈਨਮੈਨ ਵਿਜੀਲੈਂਸ ਬਿਊਰੋ ਵੱਲੋਂ ਕਾਬੂ 

ਚੰਡੀਗੜ੍ਹ 1 ਫਰਵਰੀ 2025 (ਫਤਿਹ ਪੰਜਾਬ ਬਿਉਰੋ) ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਹੁਸ਼ਿਆਰਪੁਰ ਦੇ ਡਿਵੀਜ਼ਨਲ ਰੇਂਜ ਦਫ਼ਤਰ ਵਿਖੇ…

PSPCL ਦਾ JE 7000 ਰੁਪਏ ਵੱਢੀ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ 1 ਫਰਵਰੀ 2025 (ਫਤਿਹ ਪੰਜਾਬ ਬਿਉਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ, ਭੁੱਚੋ ਜ਼ਿਲ੍ਹਾ ਬਠਿੰਡਾ ਵਿਖੇ…

ਏਕਤਾ ਗੱਲਬਾਤ ਲਈ ਅਗਾਊਂ ਸ਼ਰਤਾਂ ਲਾਉਣੀਆਂ ਠੀਕ ਨਹੀਂ- ਸਰਵਣ ਪੰਧੇਰ 

ਰਾਜਪੁਰਾ 1 ਫਰਵਰੀ 2025 (ਫਤਿਹ ਪੰਜਾਬ ਬਿਊਰੋ) Bharti Kisan Union ਬੀਕੇਯੂ (ਏਕਤਾ-ਉਗਰਾਹਾਂ) ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ “ਏਕਤਾ” ਯਤਨਾਂ ਲਈ ਤੀਜੇ ਦੌਰ ਦੀ ਗੱਲਬਾਤ ਬਾਰੇ Sanyukt Kisan Morcha ਐਸਕੇਐਮ…

ਕੇਂਦਰ ਨੇ SKM ਤੇ ਕਿਸਾਨ ਯੂਨੀਅਨਾਂ ਚ ਫੁੱਟ ਪਾਈ : ਏਕਤਾ ਸਬੰਧੀ ਤੀਜੇ ਦੌਰ ਦੀ ਗੱਲਬਾਤ ਲਈ ਦੂਜੇ ਪਾਸਿਓਂ ਉਸਾਰੂ ਜਵਾਬ ਨਹੀਂ ਮਿਲਿਆ – ਉਗਰਾਹਾਂ

ਚੰਡੀਗੜ੍ਹ 31 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਅਪੀਲ ਤੋਂ ਕੁਝ ਦਿਨ ਬਾਅਦ ਭਾਰਤੀ…

ਦਿੱਲੀ ਚੋਣਾਂ ਤੋਂ ਪਹਿਲਾਂ AAP ਦੇ ਸੱਤ MLAs ਨੇ ਦਿੱਤਾ ਅਸਤੀਫ਼ਾ – ਟਿਕਟਾਂ ਨਾ ਮਿਲਣ ਤੋਂ ਸਨ ਨਾਰਾਜ਼

ਨਵੀਂ ਦਿੱਲੀ 31 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਇੱਕ ਹਫ਼ਤੇ ਪਹਿਲਾਂ Aam Aadmi Party AAP ‘ਆਪ’ ਦੇ ਸੱਤ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ…

ਨਲਵੀ ਵੱਲੋਂ ਚੌਟਾਲਾ ਤੇ ਦੋਸ਼ : ਅਕਾਲੀ ਦਲ ਦੀ ਮੱਦਦ ਲਈ HSGMC ਦੇ ਅਜ਼ਾਦ ਮੈਂਬਰਾਂ ਨੂੰ ਕੀਤਾ ਪ੍ਰਭਾਵਿਤ

ਕੁਰੂਕਸ਼ੇਤਰ 31 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਐਮਸੀ) ਦੇ ਸ਼ਾਹਬਾਦ ਤੋਂ ਨਵੇਂ ਚੁਣੇ ਗਏ ਮੈਂਬਰ ਤੇ ਉੱਘੇ ਨੇਤਾ ਦੀਦਾਰ ਸਿੰਘ ਨਲਵੀ ਨੇ ਦੋਸ਼ ਲਗਾਇਆ ਕਿ…

ਦਿੱਲੀ ਚੋਣਾਂ ਮੌਕੇ ‘ਆਪ’ ਨੂੰ ਵੱਡਾ ਝਟਕਾ ; ਕੁਰਾਨ ਬੇਅਦਬੀ ਕੇਸ ਚ ਦੋਸ਼ੀ MLA ਨਰੇਸ਼ ਯਾਦਵ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਪਾਰਟੀ ਛੱਡੀ

ਨਵੀਂ ਦਿੱਲੀ 31 ਜਨਵਰੀ 2026 (ਫਤਿਹ ਪੰਜਾਬ ਬਿਊਰੋ) ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਤੋਂ ਪੰਜ ਦਿਨ ਪਹਿਲਾਂ ਸ਼ੁੱਕਰਵਾਰ ਨੂੰ Aam Aadmi Party AAP ਆਮ ਆਦਮੀ ਪਾਰਟੀ ਨੂੰ ਉਦੋਂ ਵੱਡਾ ਝਟਕਾ…

ਔਰਤ ਵੱਲੋਂ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼ – ਘਟਨਾ CCTV ‘ਚ ਹੋਈ ਕੈਦ

ਜਲੰਧਰ, 31 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਸਬ-ਡਵੀਜ਼ਨ ਆਦਮਪੁਰ ਵਿੱਚ ਪੈਂਦੇ ਪਿੰਡ ਚੋਮੋ ਦੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਕੇ ਇੱਕ 55 ਸਾਲਾ ਔਰਤ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ…

SGPC ਚੋਣਾਂ ਹੋਣਗੀਆਂ ਜੂਨ ਚ ! ਗੁਰਦੁਆਰਾ ਕਮਿਸ਼ਨ ਨੇ ਵਿੱਢੀ ਤਿਆਰੀ – 16 ਅਪ੍ਰੈਲ ਤੱਕ ਵੋਟਰ ਸੂਚੀਆਂ ਹੋਣਗੀਆਂ ਪ੍ਰਕਾਸ਼ਿਤ

ਚੰਡੀਗੜ੍ਹ 31 ਜਨਵਰੀ 2025 (ਫਤਿਹ ਪੰਜਾਬ ਬਿਊਰੋ) Shiromani Gurdwara Parbandhak Committee SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਨਵਾਂ ਜਨਰਲ ਹਾਊਸ ਚੁਣਨ ਲਈ ਕਮੇਟੀ ਦੀਆਂ ਆਮ ਚੋਣਾਂ ਜੂਨ ਮਹੀਨੇ ਹੋਣ…

error: Content is protected !!