Author: admin

Punjabi News Website Updates Punjab India Headlines Breaking News

ਅਕਾਲੀ ਦਲ ਵੱਡੇ ਸੰਕਟ ਵੱਲ: ਇਆਲੀ ਤੇ ਉਮੈਦਪੁਰ ਵੱਲੋਂ ਮੈਂਬਰਸ਼ਿਪ ਮੁਹਿੰਮ ਚ ਸ਼ਾਮਲ ਹੋਣ ਤੋਂ ਇਨਕਾਰ

ਸ਼੍ਰੀ ਅਕਾਲ ਤਖ਼ਤ ਦੀ ਪ੍ਰਵਾਨਗੀ ਤੋਂ ਬਿਨਾਂ ਮੈਂਬਰਸ਼ਿਪ ਮੁਹਿੰਮ ਚ ਸ਼ਮੂਲੀਅਤ ਨਹੀਂ – ਇਆਲੀ ਚੰਡੀਗੜ੍ਹ 14 ਜਨਵਰੀ (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ…

ਪੰਜਾਬ ਚ ਮੁੜ ਇੱਕ ਹੋਰ ਜ਼ਿਮਨੀ ਚੋਣ ਹੋਣ ਦੀ ਛਿੜੀ ਨਵੀਂ ਚਰਚਾ

ਲੁਧਿਆਣਾ 12 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਬੀਤੇ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਹਾਲਾਤ ’ਚ…

ITR ਭਰਨ ਲਈ ਨਹੀਂ ਪਵੇਗੀ CA ਦੀ ਲੋੜ ! ਸਰਕਾਰ ਵੱਲੋਂ ਫਾਰਮਾ ਤੇ ਨਿਯਮਾਂ ਚ ਵੱਡੇ ਬਦਲਾਅ ਦੀ ਯੋਜਨਾ

ਨਵੀਂ ਦਿਲੀ, 12 ਜਨਵਰੀ, 2025 (ਫਤਿਹ ਪੰਜਾਬ ਬਿਊਰੋ): ਆਉਣ ਵਾਲੇ ਦਿਨਾਂ ਵਿੱਚ ਟੈਕਸਦਾਤਾਵਾਂ ਲਈ ਆਮਦਨ ਟੈਕਸ ਰਿਟਰਨ (ITR) ਭਰਨਾ ਬਹੁਤ ਸੌਖਾ ਹੋ ਸਕਦਾ ਹੈ। ਕੇਂਦਰ ਸਰਕਾਰ ਆਮਦਨ ਕਰ ਰਿਟਰਨ ਭਰਨ…

ਐਸਐਸਪੀ ਵਿਜੀਲੈਂਸ ਰੁਪਿੰਦਰ ਸਿੰਘ ਨੇ ਜਿੱਤੀ ਆਲ ਇੰਡੀਆ ਪੁਲਿਸ ਗੋਲਫ ਚੈਂਪੀਅਨਸ਼ਿਪ

ਚੰਡੀਗੜ੍ਹ 12 ਜਨਵਰੀ, 2025 (ਫਤਹਿ ਪੰਜਾਬ ਬਿਉਰੋ) ਰੁਪਿੰਦਰ ਸਿੰਘ, ਐਸਐਸਪੀ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਵਿੰਗ, ਲੁਧਿਆਣਾ ਨੇ ਗੁਜਰਾਤ ਪੁਲਿਸ ਦੁਆਰਾ ਅਹਿਮਦਾਬਾਦ ਵਿਖੇ ਆਯੋਜਿਤ ਆਲ ਇੰਡੀਆ ਪੁਲਿਸ ਗੋਲਫ ਟੂਰਨਾਮੈਂਟ 2024-25 ਵਿੱਚ…

ਏਕਤਾ ਦੀ ਆਸ : SKM India, SKM ਗੈਰ-ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਕੱਲ੍ਹ ਹੋਵੇਗੀ ਸਾਂਝੀ ਮੀਟਿੰਗ

ਸ਼ੰਭੂ ਤੇ ਖਨੌਰੀ ਮੋਰਚੇ ਨੇ ਛੇਤੀ ਮੀਟਿੰਗ ਕਰਨ ਦੀ ਕੀਤੀ ਸੀ ਮੰਗ ਚੰਡੀਗੜ੍ਹ 12 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਕਿਸਾਨ ਜਥੇਬੰਦੀਆਂ ਦੇ ਦੋ ਗੁੱਟਾਂ ਦਰਮਿਆਨ ਏਕਤਾ ਦੇ ਰਾਹ ਚਲਦਿਆਂ Sanyukt…

Governor ਵਿਰੁੱਧ Supreme Court ਚ ਪਟੀਸ਼ਨ ਦਾਖਲ : ਵਿਧਾਨ ਸਭਾ ਚੋਂ ਵਾਕਆਉਟ ਕਰਨ ਤੇ ਵਾਪਸ ਬਲਾਉਣ ਦੀ ਕੀਤੀ ਮੰਗ

ਨਵੀਂ ਦਿੱਲੀ, 12 ਜਨਵਰੀ 2025 (ਫਤਿਹ ਪੰਜਾਬ ਬਿਊਰੋ) Supreme Court ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕਰਕੇ ਤਾਮਿਲਨਾਡੂ ਦੇ ਮੌਜੂਦਾ ਰਾਜਪਾਲ ਆਰ.ਐਨ. ਰਵੀ ਨੂੰ ਵਾਪਸ ਬਲਾਉਣ ਦੀ ਮੰਗ ਕੀਤੀ ਗਈ ਹੈ।…

ਸੜਕ ਹਾਦਸੇ ਚ ਮਦਦ ਕਰਨ ਬਦਲੇ ਇਨਾਮੀ ਰਾਸ਼ੀ 5 ਗੁਣਾ ਵਧਾਉਣ ਦੀ ਤਿਆਰੀ

ਇਨਾਮ ਦੀ ਰਕਮ 25000 ਰੁਪਏ ਤੱਕ ਵਧਾਈ ਜਾਵੇਗੀ – ਨਿਤਿਨ ਗਡਕਰੀ ਨਵੀਂ ਦਿੱਲੀ 12 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਕੇਂਦਰ ਸਰਕਾਰ ਸੜਕ ਦੁਰਘਟਨਾਵਾਂ ਦੇ ਪੀੜਤਾਂ ਨੂੰ ਤੁਰੰਤ ਡਾਕਟਰੀ ਦੇਖਭਾਲ ਲਈ…

ਸਾਰੀਆਂ ਸਰਕਾਰੀ ਇਮਾਰਤਾਂ ਨੂੰ ਦਿਵਿਆਂਗਜਨਾਂ ਲਈ ਜਲਦ ਅੜਿਚਨਾਂ ਰਹਿਤ ਬਣਾਉਣ ਦੇ ਹੁਕਮ

ਦਿਵਿਆਂਗਜਨਾਂ ਦੇ ਸਮਾਰਟ ਕਾਰਡ ਬਣਾਉਣ ਸਬੰਧੀ ਬਕਾਇਆ ਅਰਜ਼ੀਆਂ ਇੱਕ ਮਹੀਨੇ ਅੰਦਰ ਨਿਪਟਾਉਣ ਦੀਆਂ ਹਦਾਇਤਾਂ ਦਿਵਿਆਂਗਾਂ ਦੇ ਰੁਜ਼ਗਾਰ ਤੇ ਸਿਖਲਾਈ ਲਈ ਵਿਸ਼ੇਸ਼ ਕੈਂਪ ਲਾਉਣ ਦੇ ਹੁਕਮ ਚੰਡੀਗੜ੍ਹ, 11 ਜਨਵਰੀ 2025 (ਫਤਿਹ…

ਪੰਜਾਬ ਸਰਕਾਰ ਵੱਲੋਂ ਚਾਰ PROs ਦੇ ਤਬਾਦਲੇ

ਚੰਡੀਗੜ੍ਹ 11 ਜਨਵਰੀ 2025 (ਫਤਿਹ ਪੰਜਾਬ) ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਲੋਕ ਸੰਪਰਕ ਵਿਭਾਗ ਵਿੱਚ ਚਾਰ Public Relations Officer ਲੋਕ ਸੰਪਰਕ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।…

ਜਥੇਦਾਰ ਦੀ ਅਕਾਲੀ ਦਲ ਨੂੰ ਮੁੜ ਘੁਰਕੀ- ਅਕਾਲ ਤਖ਼ਤ ਦੇ ਫ਼ੈਸਲੇ ਲਾਗੂ ਕਰਨ ਚ ਹੋ ਰਹੀ ਹੈ ਆਨਾ-ਕਾਨੀ : ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ, 11 ਜਨਵਰੀ, 2025 (ਫਤਿਹ ਪੰਜਾਬ ਬਿਊਰੋ) ਸ਼੍ਰੀ ਅਕਾਲ ਤਖ਼ਤ ਸਾਹਿਬ Sri Akal Takht Sahib ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ Giani Raghbir Singh ਨੇ ਸ਼੍ਰੋਮਣੀ ਅਕਾਲੀ ਦਲ ਨੂੰ…

error: Content is protected !!