Author: admin

Punjabi News Website Updates Punjab India Headlines Breaking News

HSGMC ਦੀ ਚੋਣ ਜੇਤੂ ਜਗਦੀਸ਼ ਸਿੰਘ ਝੀਂਡਾ ਨੇ ਮੈਂਬਰੀ ਤੋਂ ਦਿੱਤਾ ਅਸਤੀਫ਼ਾ

ਕਿਹਾ ਹਰਿਆਣਾ ਦੀ ਸੰਗਤ ਵੱਲੋਂ ਨਹੀਂ ਮਿਲਿਆ ਪੂਰਾ ਸਮਰਥਨ ਚੰਡੀਗੜ੍ਹ 20 ਜਨਵਰੀ 2025 (ਫਤਿਹ ਪੰਜਾਬ ਬਿਉਰੋ) Haryana Sikh Gurdwara Management Committee ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤਣ ਤੋਂ…

ਯੂਕੇ ਦੇ 3 ਸ਼ਹਿਰਾਂ ਚ ਸਿੱਖਾਂ ਦੇ ਵਿਰੋਧ ਪ੍ਰਦਰਸ਼ਨਾਂ ਨੇ ‘ਐਮਰਜੈਂਸੀ’ ਨੂੰ ਲਾਈਆਂ ਬਰੇਕਾਂ

ਲੰਦਨ 20 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਬਰਤਾਨੀਆ ਦੇ ਸਿੱਖਾਂ ਦੇ ਤਿੱਖੇ ਵਿਰੋਧ ਪ੍ਰਦਰਸ਼ਨਾਂ ਨੇ ਬਰਮਿੰਘਮ, ਵੁਲਵਰਹੈਂਪਟਨ ਅਤੇ ਪੱਛਮੀ ਲੰਦਨ ਦੇ ਸਿਨੇਮਾਘਰਾਂ ਨੂੰ ਕੰਗਨਾ ਰਣੌਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ…

ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ ਚ ਰਲਵੀਂ-ਮਿਲਵੀਂ ਜਿੱਤ ਨਸੀਬ ਹੋਈ : ਫੈਸਲਾ ਅਜ਼ਾਦ ਉਮੀਦਵਾਰਾਂ ਹੱਥ

ਦਾਦੂਵਾਲ ਨੂੰ ਅਜ਼ਾਦ ਉਮੀਦਵਾਰ ਨੇ ਵੱਡੇ ਫਰਕ ਨਾਲ ਹਰਾਇਆ ਸਭ ਤੋਂ ਵੱਧ 22 ਅਜ਼ਾਦ ਉਮੀਦਵਾਰ ਜਿੱਤੇ – ਝੀਂਡਾ ਗਰੁੱਪ ਨੇ 11 ਸੀਟਾਂ ਜਿੱਤੀਆਂ ਸ਼੍ਰੋਮਣੀ ਅਕਾਲੀ ਦਲ ਵਲੋਂ 18 ਸੀਟਾਂ ਜਿੱਤਣ…

ਮੁਹਾਲੀ ਦੇ ਪੜਛ ਡੈਮ ਚੋਂ ਗਾਰ ਕੱਢਣ ਲਈ ਕੇਂਦਰੀ ਮੰਤਰਾਲਾ ਜਲਦ ਦੇਵੇ ਮਨਜ਼ੂਰੀ – ਹਾਈਕੋਰਟ ਦਾ ਹੁਕਮ

ਗਾਰ ਇਕੱਠੀ ਹੋਣ ਨਾਲ ਡੈਮ ਚ ਘੱਟ ਪਾਣੀ ਕਾਰਨ ਜੰਗਲੀ ਜਾਨਵਰ ਹੋਏ ਹਤਾਸ਼ ਚੰਡੀਗੜ੍ਹ 19 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ…

ਚੋਣ ਬਾਂਡ ਦੀ ਥਾਂ ਹੁਣ ਚੋਣ ਟਰੱਸਟਾਂ ਰਾਹੀਂ ਕਾਰਪੋਰੇਟਾਂ ਵੱਲੋਂ ਕਰੋੜਾਂ ਰੁਪਏ ਦਾ ਸਿਆਸੀ ਦਾਨ – ਪੜ੍ਹੋ ਨਾਮੀ ਕੰਪਨੀਆਂ ਦੀ ਸੂਚੀ

ਸੱਤਾਧਾਰੀ ਭਾਜਪਾ ਨੂੰ ਮਿਲਿਆ ਸਭ ਤੋਂ ਵੱਧ 723.80 ਕਰੋੜ ਰੁਪਏ ਦਾ ਚੰਦਾ ਨਵੀਂ ਦਿੱਲੀ 19 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਰਾਜਸੀ ਪਾਰਟੀਆਂ ਨੂੰ ਚੰਦਾ ਦੇਣ ਲਈ ਬਣਾਈ ਚਰਚਿਤ ਚੋਣ ਬਾਂਡ…

ਨਵੇਂ ਬਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਚ ਸ਼ੁਰੂ ਹੋਏ ਮਨ-ਮੁਟਾਵ : ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਇਹ ਅਫਵਾਹਾਂ ਨੇ

ਅੰਮ੍ਰਿਤਸਰ 19 ਜਨਵਰੀ (ਫਤਿਹ ਪੰਜਾਬ ਬਿਊਰੋ) ਕੁਝ ਦਿਨ ਪਹਿਲਾਂ ਮਾਘੀ ਮੌਕੇ 14 ਜਨਵਰੀ ਨੂੰ ਨਵੀਂ ਬਣੀ ਰਾਜਨੀਤਿਕ ਪਾਰਟੀ – ਅਕਾਲੀ ਦਲ (ਵਾਰਿਸ ਪੰਜਾਬ ਦੇ) – ਦੇ ਬਾਨੀ ਮੈਂਬਰਾਂ ਵਿੱਚ ਨਰਾਜ਼ਗੀ…

ਪੰਜਾਬ ਯੂਨੀਵਰਸਿਟੀ ਵੱਲੋਂ ਵੱਡੇ ਬਦਲਾਅ : ਸੈਨੇਟ ਚ 91 ਸੀਟਾਂ ਦੀ ਥਾਂ ਹੋਣਗੀਆਂ ਸਿਰਫ਼ 45 ਸੀਟਾਂ – ਸਿੰਡੀਕੇਟ ਚ ਵੀ ਕੀਤੇ ਅੱਧੇ ਮੈਂਬਰ

ਸੁਧਾਰਾਂ ਮੁਤਾਬਕ ਸੈਨੇਟ ਚ ਹੁਣ ਚੋਣਾਂ ਹੋਣਗੀਆਂ ਸਿਰਫ਼ 20-25 ਸੀਟਾਂ ਲਈ ਉਪ ਰਾਸ਼ਟਰਪਤੀ ਨੇ ਫਾਈਲ ਕਾਨੂੰਨੀ ਰਾਏ ਲਈ ਭੇਜੀ ਚੰਡੀਗੜ੍ਹ 19 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ…

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸ਼੍ਰੋਮਣੀ ਕਮੇਟੀ ਤੇ ਅਸੰਬਲੀ ਚੋਣਾਂ ਲੜਨ ਦਾ ਐਲਾਨ – ਮੈਂਬਰਸ਼ਿਪ ਛੇਤੀ ਸ਼ੁਰੂ ਹੋਵੇਗੀ

ਚੰਡੀਗੜ੍ਹ ਤੇ ਅੰਮ੍ਰਿਤਸਰ ਚ ਦੋ ਦਫ਼ਤਰ ਖੋਲ੍ਹੇ ਜਾਣਗੇ- ਸੰਵਿਧਾਨ ਲਈ ਬਣਾਈ ਕਮੇਟੀ ਅੰਮ੍ਰਿਤਸਰ, 18 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਮਾਘੀ ਮੇਲੇ ਦੌਰਾਨ ਬਣਾਈ ਗਈ ਨਵੀਂ ਬਣੀ ਅਕਾਲੀ ਦਲ (ਵਾਰਸ ਪੰਜਾਬ…

ਚੈਂਪੀਅਨਜ਼ ਟਰਾਫੀ : ਭਾਰਤੀ ਟੀਮ ਦਾ ਐਲਾਨ, ਪੜ੍ਹੋ ਕਿਹੜੇ ਖਿਡਾਰੀ ਦੀ ਹੋਈ ਚੋਣ ਤੇ ਕੌਣ ਹੋਇਆ ਬਾਹਰ

ਨਵੀਂ ਦਿੱਲੀ 18 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਅਗਲੇ ਮਹੀਨੇ ਫਰਵਰੀ ‘ਚ ਸ਼ੁਰੂ ਹੋਣ ਜਾ ਰਹੀ Champions Trophy 2025 ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।…

ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਆਦੇਸ਼ : ਧਰਤੀ ਹੇਠਲੇ ਪਾਣੀ ਚ ਜ਼ਹਿਰੀਲੇ ਤੱਤਾਂ ਦਾ ਕਰੋ ਅਧਿਐਨ

ਪਾਣੀ ਦੀ ਪਰਖ ਵਿਸ਼ਵ ਸਿਹਤ ਸੰਗਠਨ ਦੇ ਮਿਆਰਾਂ ਮੁਤਾਬਿਕ ਕੀਤੀ ਜਾਵੇ ਚੰਡੀਗੜ੍ਹ 18 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ underground water ਜਮੀਨ ਹੇਠਲੇ…

error: Content is protected !!