Author: admin

Punjabi News Website Updates Punjab India Headlines Breaking News

ਪੰਚਾਇਤੀ ਚੋਣਾਂ ‘ਚ ਉਮੀਦਵਾਰਾਂ ਤੋਂ 23 ਲੱਖ ਰੁਪਏ ਰਿਸ਼ਵਤ ਲੈਣ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ

ਸਹਿ-ਦੋਸ਼ੀ ਹੋਟਲ ਮਾਲਕ ਗ੍ਰਿਫ਼ਤਾਰ : SDO ਪਹਿਲਾਂ ਹੀ ਜੇਲ੍ਹ ‘ਚ ਬੰਦ ਚੰਡੀਗੜ੍ਹ 24 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਪੰਚਾਇਤੀ ਚੋਣ ਲਈ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ…

ਐਤਕੀ ਵੀਰ ਬਾਲ ਦਿਵਸ ਮੌਕੇ ਬਹਾਦਰ ਬੱਚਿਆਂ ਨੂੰ ਦਿੱਤੇ ਜਾਣਗੇ ਪੁਰਸਕਾਰ – ਰਾਸ਼ਟਰਪਤੀ ਕਰਨਗੇ ਸਨਮਾਨ

ਸਿੱਖ ਸੰਸਥਾਵਾਂ ਵੱਲੋਂ ਵੀਰ ਬਾਲ ਦਿਵਸ ਦੇ ਨਾਮ ਦਾ ਵਿਰੋਧ ਨਵੀਂ ਦਿੱਲੀ 24 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਸਾਲ 2022 ਤੋਂ ਦਸਵੇਂ ਗੁਰੂ…

ਕਿਸਾਨਾਂ ਵੱਲੋਂ SC ਨੂੰ ਅਪੀਲ – ਐਮਐਸਪੀ ਕਾਨੂੰਨ ਬਾਰੇ ਸੰਸਦੀ ਸਥਾਈ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਫੈਸਲਾ ਲਵੇ

ਨਵੀਂ ਦਿੱਲੀ, 23 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਖਨੌਰੀ ਸਰਹੱਦ ਉੱਤੇ ਧਰਨੇ ਦੌਰਾਨ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਾਥੀ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਨੇ ਸੁਪਰੀਮ ਕੋਰਟ…

ਜੰਗਲਾਤ ਐਲਾਨੀ ਜ਼ਮੀਨ ‘ਚੋਂ ਮਾਲਕ ਵੀ ਨਹੀਂ ਕੱਟ ਸਕਦੇ ਦਰੱਖਤ – ਹਾਈ ਕੋਰਟ ਦੇ ਹੁਕਮ

ਚੰਡੀਗੜ੍ਹ, 23 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 16 ਸਾਲ ਪੁਰਾਣੇ ਕਾਨੂੰਨੀ ਮੁਕੱਦਮੇ ਦਾ ਨਿਪਟਾਰਾ ਕਰਦਿਆਂ ਕਿਹਾ ਹੈ ਕਿ ਭਾਵੇਂ ਕੋਈ ਵਿਅਕਤੀ ਸੁਰੱਖਿਅਤ ਜੰਗਲ ਵਜੋਂ…

ਬਜ਼ਟ ਮੀਟਿੰਗ: ਪੰਜਾਬ ਨੇ ਪਹਾੜੀ ਰਾਜਾਂ ਵਾਂਗ ਸਨਅਤੀ ਪ੍ਰੋਤਸਾਹਨ ਦੇਣ ਦੀ ਕੀਤੀ ਮੰਗ

ਪੁਲਿਸ ਲਈ ਮੰਗਿਆ 1000 ਕਰੋੜ ਰੁਪਏ ਦਾ ਪੈਕੇਜ ਆਰ.ਡੀ.ਐਫ ਦਾ 6,857 ਕਰੋੜ ਰੁਪਏ ਦਾ ਬਕਾਇਆ ਮੰਗਿਆ ਵਿੱਤ ਮੰਤਰੀ ਚੀਮਾ ਵੱਲੋਂ ਵਿੱਤ ਮੰਤਰੀ ਸੀਤਾਰਮਨ ਨਾਲ ਪ੍ਰੀ-ਬਜਟ ਮੀਟਿੰਗ ਚੰਡੀਗੜ੍ਹ, 22 ਦਸੰਬਰ 2024…

ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ ਹਰਿਆਣਾ ਰਿਹਾ ਜੇਤੂ – ਪੰਜਾਬ ਨੂੰ ਦੂਜਾ ਤੇ ਚੰਡੀਗੜ੍ਹ ਤੀਜੇ ਸਥਾਨ ‘ਤੇ ਰਿਹਾ

ਪੀਥੀਅਨ ਖੇਡਾਂ ਦੀ ਸਥਾਪਨਾ 6ਵੀਂ ਸਦੀ ਈਸਾ ਪੂਰਵ ਵਿੱਚ ਹੋਈ : ਡਾ. ਬਜਿੰਦਰ ਗੋਇਲ ਚੰਡੀਗੜ੍ਹ, 23 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਤਾਊ ਦੇਵੀ ਲਾਲ ਸਟੇਡੀਅਮ ਪੰਚਕੂਲਾ, ਹਰਿਆਣਾ ਵਿਖੇ ਬੀਤੇ ਦਿਨ…

ਅਕਾਲੀ ਦਲ ਕਾਨੂੰਨੀ ਸਥਿਤੀ ਬਾਰੇ ਅਕਾਲ ਤਖ਼ਤ ਨੂੰ ਸੌਂਪੇਗਾ ਪੱਤਰ

ਚੰਡੀਗੜ੍ਹ 21 ਦਸੰਬਰ 2024 (ਫਤਿਹ ਪੰਜਾਬ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਵੱਲੋਂ ਪਾਰਟੀ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ ਪ੍ਰਵਾਨ ਕਰਨ…

ਕੁਰਾਨ ਬੇਅਦਬੀ ਕੇਸ ‘ਚ ਦੋਸ਼ੀ AAP ਵਿਧਾਇਕ ਨਰੇਸ਼ ਯਾਦਵ ਚੋਣ ਮੈਦਾਨ ਚੋਂ ਹਟਿਆ

ਨਵੀਂ ਦਿੱਲੀ, 21 ਦਸੰਬਰ 2024 (ਫਤਿਹ ਪੰਜਾਬ ਬਿਊਰੋ) : ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਦੇ ਮਹਿਰੌਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਹੈ ਕਿ ਉਹ 2025…

ਕੁਰਾਨ ਬੇਅਦਬੀ ਕੇਸ ‘ਚ ਫਸੇ ਨਰੇਸ਼ ਯਾਦਵ ਨੂੰ ਦਿੱਲੀ ਚ ਟਿਕਟ ਦੇਣ ਤੋਂ ਮੁਸਲਮਾਨ ਭਾਈਚਾਰਾ ਔਖਾ

ਲੁਧਿਆਣਾ 18 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਮਾਲੇਰਕੋਟਲਾ ਸ਼ਹਿਰ ਵਿੱਚ 24 ਜੂਨ 2016 ਨੂੰ ਹੋਏ ਪਵਿੱਤਰ ਕੁਰਾਨ ਸ਼ਰੀਫ਼ ਬੇਅਦਬੀ ਮੁਕੱਦਮੇ ’ਚ ਦੋਸ਼ੀ ਠਹਿਰਾਏ ਗਏ ਦਿੱਲੀ ਦੇ ਮਹਿਰੌਲੀ ਹਲਕੇ ਤੋਂ ਵਿਧਾਇਕ…

ਸਰਕਾਰ ਵੱਲੋਂ ਨਵੇਂ ਖੇਤੀ ਖਰੜੇ ਵਿਰੁੱਧ ਪੰਜਾਬ ਵਿਧਾਨ ਸਭਾ ’ਚ ਮਤਾ ਲਿਆਉਣ ਦੀ ਯੋਜਨਾ

ਨਿਗਮ ਚੋਣਾਂ ਪਿੱਛੋਂ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਸੱਦੇ ਜਾਣ ਦੀ ਤਿਆਰੀ ਖੇਤੀ ਖਰੜੇ ਬਾਰੇ ਕਿਸਾਨ ਤੇ ਮਜ਼ਦੂਰ ਆਗੂਆਂ ਨਾਲ ਮੀਟਿੰਗ 19 ਦਸੰਬਰ ਨੂੰ ਚੰਡੀਗੜ੍ਹ, 17 ਦਸੰਬਰ 2024 (ਫਤਿਹ ਪੰਜਾਬ…

error: Content is protected !!