ਟਰਾਂਸਪੋਰਟਰਾਂ ਤੋਂ ਲੱਖਾਂ ਰੁਪਏ ‘ਮਹੀਨਾ’ ਵਸੂਲਦਾ RTA ਦਾ ਗੰਨਮੈਨ ਵਿਜੀਲੈਂਸ ਨੇ ਦਬੋਚਿਆ – 4 ਦਿਨਾਂ ਦਾ ਮਿਲਿਆ ਰਿਮਾਂਡ
ਤਫ਼ਤੀਸ਼ ਚ ਸ਼ਾਮਲ ਹੋਣ ਲਈ ATO ਨੂੰ ਗੰਨਮੈਨ ਸਣੇ ਕੀਤਾ ਤਲਬ, ਹੋਰ ਵੀ ਕਈ ਵਿਚੋਲੇ ਨੰਗੇ ਹੋਣ ਦੀ ਸੰਭਾਵਨਾ ਚੰਡੀਗੜ੍ਹ, 4 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ…