ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਤੋਂ ਮੰਗ ; ਤਰਨ ਤਾਰਨ ‘ਚ ਚੋਣਾਂ ਪਿੱਛੋਂ ਦਰਜ FIR ਦੀ ਹੋਵੇ ਜਾਂਚ
ਡਾ ਚੀਮਾ ਵੱਲੋਂ ਸਰਕਾਰੀ ਮਸ਼ੀਨਰੀ ਨੂੰ ਛੋਟ ਦੇਣ ਦੀ ਚੇਤਾਵਨੀ, ਵਿਸ਼ਵਾਸ ਨੂੰ ਢਾਹ ਲੱਗਣ ਦਾ ਖ਼ਤਰਾ ਜਿਤਾਇਆ ਚੰਡੀਗੜ੍ਹ, 16 ਨਵੰਬਰ 2025 (ਫਤਿਹ ਪੰਜਾਬ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ…