ਬੀਬੀ ਜਗੀਰ ਕੌਰ ਖਿਲਾਫ਼ ਗਲਤ ਟਿੱਪਣੀਆਂ ਲਈ ਮਹਿਲਾ ਕਮਿਸ਼ਨ ਵੱਲੋਂ SGPC ਪ੍ਰਧਾਨ ਧਾਮੀ ਤਲਬ
ਚੰਡੀਗੜ੍ਹ, 15 ਦਸੰਬਰ 2024 (ਫਤਿਹ ਪੰਜਾਬ) ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਾਬਕਾ ਮੰਤਰੀ ਅਤੇ SGPC ਦੀ ਸਾਬਕਾ ਪ੍ਰਧਾਨ…