ਕਸ਼ਮੀਰ ‘ਚ ਪੁਲਿਸ ਥਾਣੇ ‘ਤੇ ਫੌਜ ਦੀ ਚੜਾਈ : 5 ਪੁਲਿਸ ਮੁਲਾਜ਼ਮ ਬੁਰੀ ਤਰਾਂ ਕੁੱਟੇ, ਹੌਲਦਾਰ ਨੂੰ ਕੀਤਾ ਅਗਵਾ
ਤਿੰਨ ਲੈਫ਼ਟੀਨੈਂਟਾਂ ਤੇ ਇੱਕ ਕਰਨਲ ਸਮੇਤ 16 ਫ਼ੌਜੀਆਂ ਖਿਲਾਫ ਕਤਲ ਦੀ ਕੋਸ਼ਿਸ਼ ਤੇ ਅਸਲਾ ਕਾਨੂੰਨ ਹੇਠ ਕੇਸ ਦਰਜ ਫ਼ੌਜੀਆਂ ਨੇ ਕੁਪਵਾੜਾ ਥਾਣੇ ‘ਤੇ ਰਾਤ ਨੂੰ ‘ਹਮਲਾ’ ਕਰਕੇ ਕੁੱਟੇ ਸੀ ਮੁਲਾਜ਼ਮ…