ਸ਼ਾਹੀ ਠਾਠ, ਸ਼ਰਾਬ, ਲਾਂਡਰਿੰਗ : CBI ਨੇ DIG ਭੁੱਲਰ ਦੇ ਭ੍ਰਿਸ਼ਟਾਚਾਰ ਦਾ ‘ਸ਼ੈਡੋ ਨੈੱਟਵਰਕ’ ਤੋੜਿਆ
ਕ੍ਰਿਸ਼ਨੂ ਦੇ ਖੁਲਾਸਿਆਂ ਨਾਲ ਸੀਨੀਅਰ ਅਧਿਕਾਰੀ ਸਕਤੇ ‘ਚ ; ਪਰਿਵਾਰ ਨੇ ਧਾਰੀ ਚੁੱਪੀ ਖ਼ਾਕੀ ਤੋਂ ਜੇਲ੍ਹ ਤੱਕ : ਭੁੱਲਰ ਦੀ ਦੀਵਾਲੀ ਗੁਜ਼ਰੇਗੀ ਬੈਰਕ ‘ਚ ਚੰਡੀਗੜ੍ਹ, 21 ਅਕਤੂਬਰ, 2025 (ਫਤਿਹ ਪੰਜਾਬ…