ਉੱਤਰਾਖੰਡ ਦੇ ਚਾਰਧਾਮ ‘ਚ ਰੀਲਾਂ-ਵੀਡੀਓ ‘ਤੇ ਪਾਬੰਦੀ- 31 ਮਈ ਤੱਕ ਨਹੀਂ ਹੋਣਗੇ ਵੀਆਈਪੀ ਦਰਸ਼ਨ
ਔਫਲਾਈਨ ਰਜਿਸਟ੍ਰੇਸ਼ਨ ਵੀ ਤਿੰਨ ਦਿਨਾਂ ਲਈ ਬੰਦ ਦੇਹਰਾਦੂਨ 17 ਮਈ 2014 (ਫਤਿਹ ਪੰਜਾਬ) ਸ਼ਰਧਾਲੂਆਂ ਲਈ ਪ੍ਰਸਿੱਧ ਚਾਰਧਾਮ ਯਾਤਰਾ ਲਈ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਵਿਖੇ ਸ਼ਰਧਾਲੂਆਂ ਦੀ ਭੀੜ ਪ੍ਰਸ਼ਾਸਨ ਲਈ…