ਨੰਗੇ ਪੈਰੀਂ ਚੱਲਣ Barefoot Lifestyle ਦੇ ਫਾਇਦੇ – ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਲੋਕਾਂ ’ਚ ਵਧਿਆ ਰੁਝਾਨ
ਮੈਲਬਰਨ 16 ਮਈ 2024 (ਫਤਿਹ ਪੰਜਾਬ) ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ’ਚ ਰਹਿੰਦੇ ਲੋਕਾਂ ’ਚ ਹੁਣ ਨੰਗੇ ਪੈਰੀਂ ਚੱਲਣ Barefoot Lifestyle ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਧਰਤੀ ਦੇ ਦਖਣੀ ਧਰੁਵ…