ਵੱਡੀ ਖ਼ਬਰ – ਕੇਂਦਰ ਸਰਕਾਰ 11 ਰਾਜਾਂ ‘ਚ BSNL ਤੇ MTNL ਦੀਆਂ 27 ਜਾਇਦਾਦਾਂ ਵੇਚਣ ਲੱਗੀ – ਹੋਰ 530 ਪਲਾਟਾਂ ਤੇ ਇਮਾਰਤਾਂ ਦੀ ਕੀਤੀ ਨਿਸ਼ਾਨਦੇਹੀ
ਨਵੀਂ ਦਿੱਲੀ 30 ਮਈ 2024 (ਫਤਿਹ ਪੰਜਾਬ) ਕੇਂਦਰ ਸਰਕਾਰ ਨੇ ਆਪਣੇ ਦੂਰਸੰਚਾਰ ਵਿਭਾਗ (DoT) ਰਾਹੀਂ PSUs ਜਨਤਕ ਖੇਤਰ ਦੇ ਦੋ ਵੱਡੇ ਅਦਾਰਿਆਂ – ਭਾਰਤ ਸੰਚਾਰ ਨਿਗਮ ਲਿਮਟਿਡ (BSNL) ਅਤੇ ਮਹਾਨਗਰ…