Category: India News

ਦਿੱਲੀ ਚ ਨਜਾਇਜ਼ ਸ਼ਰਾਬ ਤੇ ਨਕਦੀ ਵਾਲੀ ਗੱਡੀ ਪੰਜਾਬ ਸਰਕਾਰ ਦੀ ਨਹੀਂ – ਟਰਾਂਸਪੋਰਟ ਵਿਭਾਗ ਨੇ ਕੀਤਾ ਸਾਫ਼

ਚੰਡੀਗੜ੍ਹ 29 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਟਰਾਂਸਪੋਰਟ ਵਿਭਾਗ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਦਿੱਲੀ ਵਿੱਚ ਰਜਿਸਟ੍ਰੇਸ਼ਨ ਨੰਬਰ PB-35-AE-1342 ਦੀ ਇੱਕ ਗੱਡੀ ਨੂੰ ਨਜਾਇਜ਼ ਸ਼ਰਾਬ ਅਤੇ ਕੁਝ…

ਹੁਣ ਦਿੱਲੀ ਚੋਣਾਂ ਮੌਕੇ ਡੇਰਾ ਸਿਰਸਾ ਮੁਖੀ ਆਇਆ ਜੇਲ੍ਹੋਂ ਬਾਹਰ – 7 ਸਾਲਾਂ ਬਾਅਦ ਸਿਰਸਾ ਪੁੱਜਾ

ਚੰਡੀਗੜ੍ਹ, 28 ਜਨਵਰੀ, 2025 (ਫਤਿਹ ਪੰਜਾਬ ਬਿਊਰੋ) ਹਰਿਆਣਾ ਵਿੱਚ ਨਗਰ ਕੌਂਸਲ ਚੋਣਾਂ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਹਫ਼ਤਾ ਪਹਿਲਾਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ…

Siri ਰਾਹੀਂ ਜਸੂਸੀ : Apple ਨੇ ਸੁਣੀਆਂ ਲੋਕਾਂ ਦੀਆਂ ਗੱਲਾਬਾਤਾਂ – 815 ਕਰੋੜ ਰੁਪਏ ਦਾ ਜੁਰਮਾਨਾ

iPhone ਵੀ safe ਨਹੀਂ? ‘Hey Siri’ ਕਹੇ ਬਿਨਾਂ ਹੀ Siri ਸੁਣਦੀ ਹੈ ਤੁਹਾਡੀ ਗੱਲਬਾਤ Apple Siri case ਕੈਲੀਫੋਰਨੀਆ 27 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਤਕਨਾਲੋਜੀ ਦਿੱਗਜ ਕੰਪਨੀ Apple ਨੂੰ ਆਪਣੇ…

ਦੇਸ਼ ਚ ਇੱਕ ਹੋਰ ਸੂਬਾ ਸ਼ਰਾਬਬੰਦੀ ਲਾਗੂ ਕਰਨ ਵੱਲ – 1 ਅਪ੍ਰੈਲ ਤੋਂ 17 ਧਾਰਮਿਕ ਸਥਾਨਾਂ ‘ਤੇ ਸ਼ਰਾਬ ਵੇਚਣ ‘ਤੇ ਲਾਈ ਪਾਬੰਦੀ

ਭੋਪਾਲ, 26 ਜਨਵਰੀ, 2025 (ਫਤਿਹ ਪੰਜਾਬ ਬਿਊਰੋ): ਮੱਧ ਪ੍ਰਦੇਸ਼ ਨੂੰ ਸ਼ਰਾਬ ਮੁਕਤ ਰਾਜ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁਕਦਿਆਂ ਮੱਧ ਪ੍ਰਦੇਸ਼ ਦੀ ਸੱਤਾਧਾਰੀ ਭਾਜਪਾ ਸਰਕਾਰ ਨੇ ਪਹਿਲੀ ਅਪ੍ਰੈਲ ਤੋਂ ਉਜੈਨ,…

ਰਾਮ ਮੰਦਰ ਨਾਲ ਜੁੜੀਆਂ ਮੁੱਖ ਹਸਤੀਆਂ ਵੀ ਪਦਮ ਸ਼੍ਰੀ ਪੁਰਸਕਾਰ ਜੇਤੂਆਂ ਚ ਸ਼ਾਮਲ

ਨਵੀਂ ਦਿੱਲੀ 26 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਰਾਮ ਮੰਦਰ ਅੰਦੋਲਨ ਦੀਆਂ ਮੁੱਖ ਹਸਤੀਆਂ ਸਾਧਵੀ ਰਿਤੰਭਰਾ, ਮੰਦਰ ਦੇ ਮੁੱਖ ਆਰਕੀਟੈਕਟ ਚੰਦਰਕਾਂਤ ਸੋਮਪੁਰਾ ਅਤੇ ਵੈਦਿਕ ਵਿਦਵਾਨ ਗਣੇਸ਼ਵਰ ਸ਼ਾਸਤਰੀ ਦ੍ਰਾਵਿੜ, ਜਿਨ੍ਹਾਂ ਨੂੰ…

ਫਰਜ਼ੀ ਵਕੀਲ ਗੰਭੀਰ ਮੁੱਦਾ ; ਸੁਪਰੀਮ ਕੋਰਟ ਨੇ 8 ਹਫ਼ਤਿਆਂ ਚ BCI ਤੋਂ ਵੇਰੀਫਿਕੇਸ਼ਨ ਰਿਪੋਰਟ ਮੰਗੀ

20 ਫੀਸਦ ਬਿਨਾਂ ਡਿਗਰੀਆਂ ਅਦਾਲਤਾਂ ਚ ਕਰ ਰਹੇ ਨੇ ਵਕਾਲਤ ਨਵੀਂ ਦਿੱਲੀ 24 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਭਾਰਤ ਵਿੱਚ 1.5 ਲੱਖ ਫਰਜ਼ੀ ਵਕੀਲ ਹੋਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਸੁਪਰੀਮ…

ਹਾਈਕੋਰਟਾਂ ਚ ਐਡਹਾਕ ਜੱਜ ਭਰਤੀ ਕਰਨ ਦੀ ਤਿਆਰੀ – ਡਿਵੀਜ਼ਨ ਬੈਂਚਾਂ ਚ ਅਪਰਾਧਿਕ ਅਪੀਲਾਂ ਦੇ ਕਰਨਗੇ ਫ਼ੈਸਲੇ

ਨਵੀਂ ਦਿੱਲੀ 24 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਜੱਜਾਂ ਦੀਆਂ ਖਾਲੀ ਅਸਾਮੀਆਂ ਸਮੇਤ ਕਈ ਕਾਰਨਾਂ ਕਰਕੇ ਹਾਈਕੋਰਟਾਂ ਵਿੱਚ ਵਧਦੇ ਜਾ ਰਹੇ ਲੰਬਿਤ ਮੁਕੱਦਮਿਆਂ ਬਾਰੇ ਸੁਪਰੀਮ ਕੋਰਟ ਨੇ ਨਿਰਣਾ ਲਿਆ ਹੈ…

ਬਜ਼ੁਰਗਾਂ ਨੂੰ ਗੁਜ਼ਾਰਾ ਭੱਤਾ ਦਿਵਾਉਣ ਲਈ ਹੁਣ ਵਕੀਲ ਲੜ ਸਕਣਗੇ ਕੇਸ

ਵਕੀਲਾਂ ‘ਤੇ ਕੇਸ ਝਗੜਨ ਤੋਂ ਪਾਬੰਦੀ ਹਟਾਉਣ ਲਈ ਸਰਕਾਰ ਰਾਜ਼ੀ ਨਵੀਂ ਦਿੱਲੀ 20 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਕੇਂਦਰ ਸਰਕਾਰ ਬੱਚਿਆਂ ਵੱਲੋਂ ਅਣਗੌਲੇ ਕੀਤੇ ਬਜ਼ੁਰਗ ਮਾਪਿਆਂ ਲਈ ਗੁਜ਼ਾਰਾ ਭੱਤਾ ਪ੍ਰਾਪਤ…

ਚੋਣ ਬਾਂਡ ਦੀ ਥਾਂ ਹੁਣ ਚੋਣ ਟਰੱਸਟਾਂ ਰਾਹੀਂ ਕਾਰਪੋਰੇਟਾਂ ਵੱਲੋਂ ਕਰੋੜਾਂ ਰੁਪਏ ਦਾ ਸਿਆਸੀ ਦਾਨ – ਪੜ੍ਹੋ ਨਾਮੀ ਕੰਪਨੀਆਂ ਦੀ ਸੂਚੀ

ਸੱਤਾਧਾਰੀ ਭਾਜਪਾ ਨੂੰ ਮਿਲਿਆ ਸਭ ਤੋਂ ਵੱਧ 723.80 ਕਰੋੜ ਰੁਪਏ ਦਾ ਚੰਦਾ ਨਵੀਂ ਦਿੱਲੀ 19 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਰਾਜਸੀ ਪਾਰਟੀਆਂ ਨੂੰ ਚੰਦਾ ਦੇਣ ਲਈ ਬਣਾਈ ਚਰਚਿਤ ਚੋਣ ਬਾਂਡ…

ITR ਭਰਨ ਲਈ ਨਹੀਂ ਪਵੇਗੀ CA ਦੀ ਲੋੜ ! ਸਰਕਾਰ ਵੱਲੋਂ ਫਾਰਮਾ ਤੇ ਨਿਯਮਾਂ ਚ ਵੱਡੇ ਬਦਲਾਅ ਦੀ ਯੋਜਨਾ

ਨਵੀਂ ਦਿਲੀ, 12 ਜਨਵਰੀ, 2025 (ਫਤਿਹ ਪੰਜਾਬ ਬਿਊਰੋ): ਆਉਣ ਵਾਲੇ ਦਿਨਾਂ ਵਿੱਚ ਟੈਕਸਦਾਤਾਵਾਂ ਲਈ ਆਮਦਨ ਟੈਕਸ ਰਿਟਰਨ (ITR) ਭਰਨਾ ਬਹੁਤ ਸੌਖਾ ਹੋ ਸਕਦਾ ਹੈ। ਕੇਂਦਰ ਸਰਕਾਰ ਆਮਦਨ ਕਰ ਰਿਟਰਨ ਭਰਨ…

error: Content is protected !!