ਅਕਾਲੀ ਦਲ ਸਮਰਥਕ ਬਣੇਗਾ ਹਰਿਆਣਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ – ਅਜ਼ਾਦਾਂ ਵਾਲੇ ਅਕਾਲ ਪੰਥਕ ਮੋਰਚੇ ਵੱਲੋਂ ਬਹੁਮਤ ਦਾ ਦਾਅਵਾ
ਚੰਡੀਗੜ੍ਹ, 2 ਫ਼ਰਵਰੀ 2025 (ਫ਼ਤਿਹ ਪੰਜਾਬ ਬਿਊਰੋ) – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਨਵੇਂ ਚੁਣੇ ਗਏ ਅਜ਼ਾਦ ਮੈਂਬਰਾਂ ਨੇ ਅਕਾਲ ਪੰਥਕ ਮੋਰਚਾ ਦੇ ਝੰਡੇ ਹੇਠ ਬਹੁਮਤ ਦਾ ਦਾਅਵਾ…