Category: Punjab News

ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਦੇ ਕੰਟਰੋਲ ਹੇਠ ਲਿਆਂਦਾ ਜਾਵੇ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 3 ਦਸੰਬਰ, 2025 (ਫਤਿਹ ਪੰਜਾਬ ਬਿਊਰੋ): ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਧੜੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਨੇ ਮੰਗ ਕੀਤੀ ਕਿ…

3 ਲੱਖ ਰੁਪਏ ਰਿਸ਼ਵਤ ਲੈਂਦਾ ਵਕਫ਼ ਬੋਰਡ ਦਾ ਮੁਲਾਜ਼ਮ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮੁਲਜ਼ਮ ਪਹਿਲੀ ਕਿਸ਼ਤ ਵਜੋਂ ਲੈ ਚੁੱਕਾ ਸੀ 70,000 ਰੁਪਏ ਰਿਸ਼ਵਤ ਚੰਡੀਗੜ੍ਹ 2 ਦਸੰਬਰ, 2025 (ਫਤਿਹ ਪੰਜਾਬ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਪੰਜਾਬ ਵਕਫ਼…

ਵਿਧਾਇਕ ਸੁੱਖੀ ਦੇ ਦਲ-ਬਦਲੀ ਸਬੰਧੀ ਫੈਸਲੇ ‘ਚ ਲੰਬੀ ਦੇਰੀ ‘ਤੇ ਹਾਈ ਕੋਰਟ ਸਖਤ

ਤਿੰਨ ਮਹੀਨਿਆਂ ‘ਚ ਹੱਲ ਹੋਣ ਵਾਲਾ ਕੇਸ ਸਪੀਕਰ 15 ਮਹੀਨਿਆਂ ਤੋਂ ਲਟਕਾ ਰਿਹੈ ਵਕੀਲ ਅਰੋੜਾ ਦੀ PIL ਦਾ ਹਾਈ ਕੋਰਟ ਦੋ ਵਾਰ ਕਰ ਚੁੱਕੀ ਹੈ ਨਿਪਟਾਰਾ, ਹੁਣ ਤੀਜੀ ਵਾਰ ਅਦਾਲਤ…

ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਫੈਸਟੀਵਲ 30 ਨਵੰਬਰ ਤੋਂ ਅੰਮ੍ਰਿਤਸਰ ‘ਚ : ਚੇਅਰਮੈਨ ਪਰਮਿੰਦਰ ਸਿੰਘ ਗੋਲਡੀ

ਪਹਿਲੀ ਵਾਰ ਵਿਰਾਸਤੀ ਗੱਤਕੇ ਨੂੰ ਵੀ ਕੀਤਾ ਚਾਰ ਰੋਜ਼ਾ ਮੁਕਾਬਲਿਆਂ ‘ਚ ਸ਼ਾਮਲ ਚੰਡੀਗੜ੍ਹ, 29 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ…

ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਸੰਘਰਸ਼ ਦੀ ਜਿੱਤ : ਚਾਂਸਲਰ ਵੱਲੋਂ ਆਖਰਕਾਰ ਸੈਨੇਟ ਚੋਣਾਂ ਨੂੰ ਮਨਜ਼ੂਰੀ

ਪੀਯੂ ਚ ਚੱਲ ਰਹੇ ਨਿਰੰਤਰ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਭਾਈਚਾਰੇ ਦੀ ਵੱਡੀ ਲੋਕਤੰਤਰੀ ਜਿੱਤ : ਸਿਆਸੀ ਪਾਰਟੀਆਂ ਤੇ ਕਿਸਾਨਾਂ ਵੱਲੋਂ ਮਿਲਿਆ ਸੀ ਵੱਡਾ ਸਮਰਥਨ ਚੰਡੀਗੜ੍ਹ, 27 ਨਵੰਬਰ, 2025 (ਫਤਿਹ ਪੰਜਾਬ…

ਪੰਜਾਬ ਅੰਤਰ ਯੂਨੀਵਰਸਿਟੀ ਯੁਵਕ ਮੇਲੇ ‘ਚ ਪਹਿਲੀ ਵਾਰ ਗੱਤਕੇ ਦੀ ਸ਼ਮੂਲੀਅਤ

30 ਨਵੰਬਰ ਤੋਂ ਅੰਮ੍ਰਿਤਸਰ ‘ਚ ਹੋਣਗੇ ਚਾਰ ਰੋਜ਼ਾ ਸੱਭਿਆਚਾਰਕ ਮੁਕਾਬਲੇ ਚੰਡੀਗੜ੍ਹ, 26 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 30…

ਮਾਨ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ

ਸ੍ਰੀ ਆਨੰਦਪੁਰ ਸਾਹਿਬ, 25 ਨਵੰਬਰ 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਗੁਰੂ ਜੀ…

ਮੁਅੱਤਲ DIG ਭੁੱਲਰ ਦੇ 15 ਬੈਂਕ ਖਾਤੇ ; CBI ਵੱਲੋਂ ਸਾਰੇ ਜਾਮ ਖਾਤੇ ਖੋਲ੍ਹਣ ਦਾ ਵਿਰੋਧ

ਪਰਿਵਾਰ ਦੇ 5 ਜਾਮ ਖਾਤੇ ਖੋਲ੍ਹਣ ਤੇ ਸਹਿਮਤੀ ; 4 ਦਸੰਬਰ ਤੱਕ ਮੁੜ੍ਹ ਜੇਲ੍ਹ ਭੇਜਿਆ ਚੰਡੀਗੜ੍ਹ, 21 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ…

ਪੰਜਾਬ ਸਰਕਾਰ ਨੇ ਇੱਕ ਹੋਰ ਪੀਸੀਐਸ ਅਧਿਕਾਰੀ ਨੂੰ ਕੀਤਾ ਸਸਪੈਂਡ 

ਚੰਡੀਗੜ੍ਹ, 21 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ (ਪੀਸੀਐਸ) ਦੇ ਅਧਿਕਾਰੀ ਗੁਰਵਿੰਦਰ ਸਿੰਘ ਜੌਹਲ, ਜੋ ਕਿ ਰੂਪਨਗਰ ਵਿਖੇ ਖੇਤਰੀ ਟਰਾਂਸਪੋਰਟ ਅਧਿਕਾਰੀ (ਆਰਟੀਓ) ਵਜੋਂ ਤਾਇਨਾਤ…

‘ਹਿੰਦ ਦੀ ਚਾਦਰ’ ਫ਼ਿਲਮ ਨਹੀਂ ਹੋਵੇਗੀ ਰਿਲੀਜ਼ : ਐਸਜੀਪੀਸੀ ਦੇ ਇਤਰਾਜ਼ਾਂ ਕਾਰਨ ਐਨੀਮੇਟਡ ਫਿਲਮ ਰੋਕੀ

ਚੰਡੀਗੜ੍ਹ, 20 ਨਵੰਬਰ, 2025 (ਫਤਹਿ ਪੰਜਾਬ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਖ਼ਲ ਤੋਂ ਬਾਅਦ ਸਿੱਖ ਇਤਿਹਾਸ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ‘ਤੇ…

error: Content is protected !!