Category: Punjab News

ਕਿਸਾਨੀ ਅੰਦੋਲਨ : ਦੋਵੇਂ SKM ਤੇ KMM ਵਿਚਾਲੇ ਤੀਜੇ ਦੌਰ ਦੀ ਏਕਤਾ ਮੀਟਿੰਗ ਕੱਲ੍ਹ ਚੰਡੀਗੜ੍ਹ ਚ

ਸੰਗਰੂਰ, 11 ਫਰਵਰੀ 2025 (ਫਤਹਿ ਪੰਜਾਬ ਬਿਊਰੋ) Sanyukt Kisan Morcha (SKM) ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ Kisan Mazdoor Morcha ਕਿਸਾਨ ਮਜ਼ਦੂਰ ਮੋਰਚਾ (KMM) ਆਖ਼ਿਰਕਾਰ 12 ਫਰਵਰੀ ਨੂੰ SKM (ਆਲ-ਇੰਡੀਆ) ਨਾਲ…

17800 ਰੁਪਏ ਰਿਸ਼ਵਤ ਲੈਣ ਵਾਲੇ ਹੌਲਦਾਰ ’ਤੇ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖ਼ੋਰੀ ਦਾ ਪਰਚਾ ਦਰਜ

ਚੰਡੀਗੜ 10 ਫਰਵਰੀ 2025 (ਫਤਿਹ ਪੰਜਾਬ ਬਿਊਰੋ) Punjab Vigilance Bureau ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਜ਼ਿਲਾ ਲੁਧਿਆਣਾ ਦੀ ਪੁਲਿਸ ਚੌਂਕੀ ਕੰਗਣਵਾਲ ਵਿਖੇ ਤਾਇਨਾਤ…

SGPC ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਜਥੇਦਾਰ ਵੱਜੋਂ ਸੇਵਾਵਾਂ ਖ਼ਤਮ – ਅਹੁਦੇ ਤੋਂ ਕੀਤਾ ਫ਼ਾਰਗ

ਇਹ ਪਹਿਲੀ ਵਾਰ ਨਹੀਂ ਕਿ ਮੈਨੂੰ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਿਆ ਹੋਵੇ : ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ, 10 ਫਰਵਰੀ (ਫ਼ਤਿਹ ਪੰਜਾਬ ਬਿਓਰੋ) Shiromani Gurdwara Parbandhak Committee (SGPC) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ…

ਦੋ ਨਵੇਂ ਸੂਚਨਾ ਕਮਿਸ਼ਨਰਾਂ ਦਾ ਸਹੁੰ ਚੁੱਕ ਸਮਾਗਮ ਕੱਲ੍ਹ ਰਾਜ ਭਵਨ ਚ

ਚੰਡੀਗੜ੍ਹ 10 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਵੱਲੋਂ 27 ਜਨਵਰੀ ਨੂੰ ਨਿਯੁਕਤ ਕੀਤੇ ਦੋ State Information Commissioners ਸੂਚਨਾ ਕਮਿਸ਼ਨਰਾਂ – ਪੂਜਾ ਗੁਪਤਾ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ –…

RCMP ਦੇ ਪਹਿਲੇ ਸਿੱਖ ਅਧਿਕਾਰੀ ਬਲਤੇਜ ਢਿੱਲੋਂ ਬਣੇ ਕੈਨੇਡਾ ਦੀ ਸੰਸਦ ‘ਚ ਸੈਨੇਟਰ

ਟੋਰਾਂਟੋ 9 ਫਰਵਰੀ 2025 (ਫਤਿਹ ਪੰਜਾਬ ਬਿਊਰੋ) Royal Canadian Mounted Police (RCMP) ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਵਿੱਚ ਅਧਿਕਾਰੀ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਲਤੇਜ ਸਿੰਘ ਢਿੱਲੋਂ ਨੂੰ…

ਟਕਸਾਲ ਦੇ ਮੁਖੀ ਬਾਬਾ ਧੁੰਮਾ ‘ਤੇ ਸਿੱਖ ਸਿਧਾਂਤਾਂ ਦੀ ਉਲੰਘਣਾ ਦਾ ਦੋਸ਼ ; ਅਕਾਲ ਤਖ਼ਤ ਤੇ ਪਹੁੰਚੀ ਸ਼ਿਕਾਇਤ

ਅੰਮ੍ਰਿਤਸਰ, 9 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਥਕ ਜਥੇਬੰਦੀਆਂ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ‘ਤੇ ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿੱਚ ਚੱਲ ਰਹੇ ਮਹਾਂਕੁੰਭ ​​ਵਿੱਚ ਹਿੰਦੂ ਰਸਮਾਂ ਵਿੱਚ…

ਸਿਰਸੇ ਦੀ ਜਿੱਤ ਨਾਲ ਦਿੱਲੀ ‘ਚ ਅਕਾਲੀ ਦਲ ਹੋਵੇਗਾ ਹੋਰ ਕਮਜ਼ੋਰ : ਭਾਜਪਾ ਨੂੰ ਮਿਲਿਆ ਪੰਥਕ ਆਧਾਰ – ਪੰਜਾਬ ਚ ਪਾਵੇਗਾ ਅਸਰ

ਨਵੀਂ ਦਿੱਲੀ 9 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਹਾਰਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ…

‘ਜਬਰੀ ਪਾਰਟੀ ਫੰਡ’ ਲੈਣ ਦੀ ਨਿਆਂਇਕ ਜਾਂਚ ਕਰਵਾਈ ਜਾਵੇ : PSEB ਦੇ ਇੰਜੀਨੀਅਰਾਂ ਦੀ ਮੰਗ

ਪਟਿਆਲਾ 8 ਫਰਵਰੀ 2025 (ਫਤਿਹ ਪੰਜਾਬ ਬਿਊਰੋ) PSEB ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਜਵਾਬਦੇਹੀ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵਾਪਰੀ ਕਥਿਤ “ਜਬਰੀ ਪਾਰਟੀ ਫੰਡ” ਘਟਨਾ ਦੀ ਨਿਆਂਇਕ…

Travel Agents ‘ਤੇ ਸਖ਼ਤੀ ਕਰਨ ਲਈ ਸਰਕਾਰ ਵੱਲੋਂ ਸਾਰੇ DC ਨੂੰ ਚਿੱਠੀ

ਟ੍ਰੈਵਲ ਏਜੰਟਾਂ ਬਾਰੇ Home Secretary ਲੈਣਗੇ ਡਿਪਟੀ ਕਮਿਸ਼ਨਰਾਂ ਤੋਂ ਮਾਸਿਕ ਰਿਪੋਰਟ ਚੰਡੀਗੜ੍ਹ 8 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਅਮਰੀਕਾ ਤੋਂ ਵਾਪਸ ਭੇਜੇ ਗਏ ਲੋਕਾਂ ਦੇ ਅੰਮ੍ਰਿਤਸਰ ਪਹੁੰਚਣ ਤੋਂ ਦੋ ਦਿਨ…

ਅਕਾਲੀ ਦਲ ਵੱਲੋਂ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਸਿੰਘ-ਕੌਰ ਦੇ ਨਾਵਾਂ ਤੋਂ ਬਿਨਾਂ ਸ਼ੱਕੀ ਵੋਟਾਂ ਦੇ ਪ੍ਰੇਖਣ ਦੀ ਅਪੀਲ

ਚੰਡੀਗੜ੍ਹ 7 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਲਈ ਤਿਆਰ ਹੋ ਰਹੀਆਂ ਵੋਟਰ…

error: Content is protected !!