ਅਮਰੂਦ ਬਾਗ ਘੁਟਾਲਾ : ਦੋ ਅਧਿਕਾਰੀਆਂ ‘ਤੇ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ – ਦੋ IAS ਤੇ 1 PCS ਬਾਰੇ ਫੈਸਲੇ ਦੀ ਉਡੀਕ
ਚੰਡੀਗੜ੍ਹ 5 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਵੱਲੋਂ 2016-17 ਵਿੱਚ 1,600 ਏਕੜ ਤੋਂ ਵੱਧ ਜ਼ਮੀਨ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਏਅਰੋਟ੍ਰੋਪੋਲਿਸ…