ਪੰਥ ਦੇ ਗੱਦਾਰ ਤੇ ਤਨਖ਼ਾਹੀਏ ਅਕਾਲੀ ਆਗੂਆਂ ਨੂੰ ਪੰਥ ਚੋਂ ਛੇਕਿਆ ਜਾਵੇ ਨਾ ਕਿ ਨਾਰਾਇਣ ਸਿੰਘ ਚੌੜਾ ਨੂੰ – ਸਿੱਖ ਜਥੇਬੰਦੀਆਂ
ਚੌੜਾ ਨੂੰ “ਪੰਥਕ ਯੋਧਾ” ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਜਲੰਧਰ ਦਸੰਬਰ 2024 (ਫਤਿਹ ਪੰਜਾਬ ਬਿਊਰੋ) ਅੱਜ ਇੱਥੇ ਖ਼ਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ ਨੇ ਪ੍ਰੈੱਸ ਕਲੱਬ ਜਲੰਧਰ ਵਿਖੇ ਇਕੱਤਰ ਹੋ…