Category: Punjab News

ਪੰਜਾਬ ਚ ਤਿੰਨ ਡੀਆਈਜੀ ਤੇ ਇੱਕ ਐਸਐਸਪੀ ਦਾ ਤਬਾਦਲਾ

ਚੰਡੀਗੜ੍ਹ 25 ਨਵੰਬਰ 2024 (ਫਤਿਹ ਪੰਜਾਬ) ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਪੰਜਾਬ ਪੁਲਿਸ ਦੇ ਤਿੰਨ ਡੀਆਈਜੀ ਤੇ ਇੱਕ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਹੈ।ਪੜੋ ਸਰਕਾਰ ਦੇ ਹੁਕਮਾਂ…

2 ਦਸੰਬਰ ਨੂੰ ਤਲਬ ਕਰ ਲਏ ਸਾਰੇ ਸਾਬਕਾ ਅਕਾਲੀ ਵਜ਼ੀਰ ਤੇ ਕੋਰ ਕਮੇਟੀ ਮੈਂਬਰ

ਸਿੰਘ ਸਾਹਿਬਾਨਾਂ ਦੀ ਇਕੱਤਰਤਾ ‘ਚ ਸਜਾ ਲੱਗਣੀ ਤੈਅ ਅੰਮ੍ਰਿਤਸਰ: 25 ਨਵੰਬਰ 2024 (ਫਤਿਹ ਪੰਜਾਬ) ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਲ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ‘ਚ…

ਸ਼ਹੀਦੀ ਪੰਦਰਵਾੜੇ ਦੌਰਾਨ ਨਗਰ ਕੌਂਸਲ ਚੋਣਾਂ ਨਾ ਕਰਵਾਈਆਂ ਜਾਣ-ਅਕਾਲੀ ਦਲ ਨੇ ਰੱਖੀ ਮੰਗ

ਚੰਡੀਗੜ੍ਹ 24 ਨਵੰਬਰ 2024 (ਫਤਿਹ ਪੰਜਾਬ) ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨਰ ਨੂੰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਪੰਦਰਵਾੜੇ ਨਾਲ ਸਬੰਧਤ ਸਾਲਾਨਾ…

ਪੰਜਾਬ ‘ਚ Hindu ਵੋਟ ਬੈਂਕ ਖਿੱਚਣ ਲਈ ਹੁਣ AAP ਵੀ BJP ਤੇ Congress ਦੇ ਰਾਹ ‘ਤੇ – ਜੱਟ ਪ੍ਰਧਾਨ ਦੀ ਥਾਂ ਹਿੰਦੂ ਚਿਹਰਾ ਲਿਆਂਦਾ ਅੱਗੇ

ਚੰਡੀਗੜ੍ਹ, 23 ਨਵੰਬਰ 2024 (ਫਤਿਹ ਪੰਜਾਬ) ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੰਜਾਬ ਵਿੱਚ ਪਾਰਟੀ ਪ੍ਰਧਾਨ ਦੀ ਕਮਾਨ ਲੈ ਕੇ ਹਿੰਦੂ ਚਿਹਰੇ ਤੇ ਮੰਤਰੀ ਅਮਨ…

ਪੰਜਾਬ ਅਸੰਬਲੀ ਜ਼ਿਮਨੀ ਚੋਣਾਂ- AAP 3, ਕਾਂਗਰਸ ਨੇ 1 ਸੀਟ ਜਿੱਤੀ – ਬਰਨਾਲੇ ‘ਚ ਬਾਗੀ ਕਾਰਨ ਆਪ ਹਾਰੀ

2 ਕਾਂਗਰਸ ਸੰਸਦ ਮੈਂਬਰਾਂ ਦੀਆਂ ਪਤਨੀਆਂ ਤੇ ਸਾਬਕਾ ਵਿੱਤ ਮੰਤਰੀ ਹਾਰੇ ਚੰਡੀਗੜ੍ਹ 23 ਨਵੰਬਰ 2024 (ਫਤਿਹ ਪੰਜਾਬ) ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਉਪਚੋਣਾਂ ਵਿੱਚੋਂ 3 ਸੀਟਾਂ ਆਮ…

ਪੰਜਾਬ ਦੀਆਂ 9 ਨਗਰ ਨਿਗਮਾਂ ਤੇ 19 ਜ਼ਿਲਿਆਂ ‘ਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਣਗੀਆਂ ਚੋਣਾਂ – 43 ਸੀਟਾਂ ਤੇ ਜ਼ਿਮਨੀ ਚੋਣਾਂ

ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ – ਦਸੰਬਰ ‘ਚ ਪੈਣਗੀਆਂ ਵੋਟਾਂ ਚੋਣ ਕਮਿਸ਼ਨਰ ਤੋਂ ਚੋਣ ਪ੍ਰੋਗਰਾਮ ਦੀ ਉਡੀਕ ਚੰਡੀਗੜ੍ਹ, 23 ਨਵੰਬਰ 2024 (ਫਤਿਹ ਪੰਜਾਬ) –ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪੰਜਾਬ…

ਪਾਕਿਸਤਾਨ ਸਥਿਤ ਗੁਰਦਵਾਰਿਆਂ ਦੀਆਂ ਜਾਇਦਾਦਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸਰਕਾਰ ਤੱਤਪਰ : ਮੰਤਰੀ ਰਮੇਸ਼ ਸਿੰਘ ਅਰੋੜਾ

ਘੱਟ ਗਿਣਤੀ ਭਾਈਚਾਰਿਆਂ ਲਈ ‘ਮਾਇਨੋਰਟੀ ਕਾਰਡ’ ਜਾਰੀ ਕਰਨ ਦੀ ਯੋਜਨਾ ਚੰਡੀਗੜ੍ਹ, 23 ਨਵੰਬਰ 2024 (ਫਤਿਹ ਪੰਜਾਬ) ਪਾਕਿਸਤਾਨ ਸਰਕਾਰ ਨੇ ਉੱਥੇ ਸਥਿਤ ਗੁਰਦਵਾਰਿਆਂ ਦੀਆਂ ਕਬਜ਼ੇਸ਼ੁਦਾ ਜਾਇਦਾਦਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾ ਕੇ…

ਵੱਡੀ ਖਬਰ- ਸੁਪਰੀਮ ਕੋਰਟ ਵਾਲੀ ਕਮੇਟੀ ਨੇ ਕਿਸਾਨੀ ਮੰਗਾਂ ਬਾਰੇ ਕੀਤੀ ਰਿਪੋਰਟ ਪੇਸ਼, ਪੜੋ ਕਿਹੜੀਆਂ ਵੱਡੀਆਂ ਸਿਫ਼ਾਰਸ਼ਾਂ ਕੀਤੀਆਂ

ਫਸਲਾਂ ਲਈ MSP ਕਾਨੂੰਨ ਬਣਾਉਣ ਲਈ ਵਿਚਾਰ ਕਰਨ ਦੀ ਕੀਤੀ ਸਿਫ਼ਾਰਸ਼ ਖੇਤੀ ਸੰਕਟ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ – ਸਮਾਜਿਕ-ਆਰਥਿਕ ਦੁਰਗਤੀ ਕਰਾਰ ਨਵੀਂ ਦਿੱਲੀ, 23 ਨਵੰਬਰ 2024 (ਫਤਿਹ ਪੰਜਾਬ) :…

ਸਰਪੰਚੀ ਲਈ 15 ਲੱਖ ਰੁਪਏ ਰਿਸ਼ਵਤ ਲੈਣ ਵਾਲਾ ਐਸ.ਡੀ.ਓ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ, ਖੇਤੀ ਇੰਸਪੈਕਟਰ ਦੀ ਭਾਲ ਜਾਰੀ

ਚੰਡੀਗੜ੍ਹ, 21 ਨਵੰਬਰ 2024 (ਫਤਿਹ ਪੰਜਾਬ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੁਆਰਾ ਰਿਸ਼ਵਤਖੋਰੀ ਵਿਰੁੱਧ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਤਹਿਤ, ਪੰਜਾਬ…

ਆਪ ਦੀ ਜਨਮ ਭੂਮੀ ਹੁਣ ਇਸ ਪਾਰਟੀ ਦੇ ਪਤਨ ਦੀ ਕਹਾਣੀ ਲਿਖੇਗੀ : ਪ੍ਰਤਾਪ ਬਾਜਵਾ

ਅਸਹਿਮਤੀ ਦੀਆਂ ਅਵਾਜ਼ਾਂ ਦਬਾਉਣ ‘ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਬਰਨਾਲਾ, 17 ਨਵੰਬਰ 2024 (ਫਤਿਹ ਪੰਜਾਬ) ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਬਰਨਾਲਾ ਵਿਖੇ ਪ੍ਰੈੱਸ ਕਾਨਫਰੰਸ…

error: Content is protected !!