Category: Punjab News

ਸਿਪਾਹੀ ਅਮਨਦੀਪ ਕੌਰ : ਫੈਸ਼ਨ ਦੀ ਦੁਨੀਆ ਤੋਂ NDPS ਕੇਸ ਚ ਗ੍ਰਿਫਤਾਰੀ ਤੱਕ ਦੀ ਕਹਾਣੀ

ਤਲਾਕਸ਼ੁਦਾ ‘ਇੰਸਟਾ ਕਵੀਨ’ ਦੇ 14 ਸਾਲਾਂ ਦੀ ਸੇਵਾ ਦੌਰਾਨ 31 ਤਬਾਦਲੇ ਤੇ 2 ਵਾਰ ਹੋਈ ਮੁਅੱਤਲ ਚੰਡੀਗੜ੍ਹ, 6 ਅਪ੍ਰੈਲ 2025 (ਫਤਿਹ ਪੰਜਾਬ ਬਿਊਰੋ) – ਮਾਨਸਾ ਵਿਖੇ ਤਾਇਨਾਤ ਪੰਜਾਬ ਪੁਲਿਸ ਦੀ…

ਸਰਵੇ ਦੇ ਬਾਵਜੂਦ ਮੋਹਾਲੀ-ਰਾਜਪੁਰਾ ਰੇਲ ਲਿੰਕ ਹਵਾ ਚ – ਮੁਸਾਫ਼ਰ ਤੇ ਕਾਰੋਬਾਰ ਪ੍ਰਭਾਵਿਤ

ਅਹਿਮੀਅਤ ਵਾਲੀ ਰੇਲ ਲਾਈਨ ਦਹਾਕਿਆਂ ਤੋਂ ਹੋਂਦ ਚ ਆਉਣ ਲਈ ਤਰਸੀ ਚੰਡੀਗੜ੍ਹ, 6 ਅਪ੍ਰੈਲ, 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਰਾਜ ਲਈ ਇੱਕ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਅਹਿਮ…

ਸਰਪੰਚ, ਨੰਬਰਦਾਰ ਤੇ ਕੌਂਸਲਰ ਹੁਣ online ਹੀ ਕਰਨਗੇ ਕਾਗਜ਼ verify – Helpline 1076 ਰਾਹੀਂ ਘਰੋਂ ਹੀ ਲਵੋ 406 govt services

ਆਨਲਾਈਨ ਸੇਵਾ ਫੀਸ 120 ਰੁਪਏ ਦੀ ਥਾਂ 50 ਰੁਪਏ ਕੀਤੀ ਚੰਡੀਗੜ੍ਹ, 5 ਅਪ੍ਰੈਲ, 2025 (ਫਤਿਹ ਪੰਜਾਬ ਬਿਊਰੋ)- ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ…

ਪੰਜਾਬ ਸਰਕਾਰ ਨੇ ਇੱਕ ਹੋਰ ਛੁੱਟੀ ਦਾ ਕੀਤਾ ਐਲਾਨ

ਚੰਡੀਗੜ੍ਹ 5 ਅਪ੍ਰੈਲ, 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਨੇ 14 ਅਪ੍ਰੈਲ ਸੋਮਵਾਰ ਨੂੰ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਜਨਤਕ ਛੁੱਟੀ ਦਾ ਐਲਾਨ ਕੀਤਾ…

ਸਿੱਖ ਸੰਸਥਾਵਾਂ ਤੇ ਬੁੱਧੀਜੀਵੀਆਂ ਵੱਲੋਂ ਅਕਾਲੀ ਬਾਗੀਆਂ ਦੀ ਮੈਂਬਰਸ਼ਿਪ ਮੁਹਿੰਮ ਦੀ ਨਿੰਦਾ ; ਅਕਾਲ ਤਖ਼ਤ ਦੇ ਨਾਮ ਦੀ ਦੁਰਵਰਤੋਂ ਦਾ ਲੱਗਾ ਦੋਸ਼

ਚੰਡੀਗੜ੍ਹ, 4 ਅਪ੍ਰੈਲ 2025 (ਫਤਿਹ ਪੰਜਾਬ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ‘ਸੁਧਰ ਲਹਿਰ’ ਨਾਮੀ ਇੱਕ ਬਾਗ਼ੀ ਧੜੇ ਵੱਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਦੀ ਸਿੱਖ ਸੰਗਠਨਾਂ ਵੱਲੋਂ ਤਿੱਖੀ ਆਲੋਚਨਾ…

ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਚ ਫੇਰਬਦਲ; ਜਲੰਧਰ ਦਿਹਾਤੀ ਦਾ ਨਵਾਂ SSP ਲਾਇਆ

ਚੰਡੀਗੜ੍ਹ, 4 ਅਪ੍ਰੈਲ, 2025 (ਫਤਿਹ ਪੰਜਾਬ ਬਿਊਰੋ) – ਸ਼ੁੱਕਰਵਾਰ ਦੇਰ ਰਾਤ ਹੋਈ ਨੌਕਰਸ਼ਾਹੀ ਦੀ ਫੇਰਬਦਲ ਵਿੱਚ, ਪੰਜਾਬ ਸਰਕਾਰ ਨੇ ਮਹੱਤਵਪੂਰਨ ਪੁਲਿਸ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ ਜਿਸ ਵਿੱਚ ਹਰਵਿੰਦਰ…

ਪੰਜਾਬ ਵਿਜੀਲੈਂਸ ਬਿਊਰੋ ਨੇ ਹੋਮਿਓਪੈਥਿਕ ਦੇ ਡਾਕਟਰ ਨੂੰ 3.50 ਲੱਖ ਦੀ ਰਿਸ਼ਵਤ ਲੈਂਦੇ ਫੜਿਆ

ਚੰਡੀਗੜ੍ਹ, 4 ਅਪਰੈਲ 2025 (ਫਤਹਿ ਪੰਜਾਬ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਤਰਨਤਾਰਨ ਵਿਖੇ ਇੱਕ ਪ੍ਰਾਈਵੇਟ ਹੋਮਿਓਪੈਥਿਕ ਡਾਕਟਰ ਅਰਵਿੰਦ ਕੁਮਾਰ ਨੂੰ 3.50 ਲੱਖ ਰੁਪਏ…

AAP ਵੱਲੋਂ ਸੰਸਦ ਚ ਵਕਫ਼ ਬਿੱਲ ਦਾ ਵਿਰੋਧ – BJP ਤੇ ਘੱਟ ਗਿਣਤੀਆਂ ਦੇ ਧਰਮਾਂ ‘ਤੇ ਡਾਕਾ ਮਾਰਨ ਦਾ ਦੋਸ਼

ਸੱਚਰ ਕਮੇਟੀ ਦੀਆਂ ਸਿਫ਼ਾਰਸ਼ਾਂ ਅਣਗੌਲੀਆਂ – ਵਕਫ਼ ਬਿੱਲ ਜਾਇਦਾਦਾਂ ਹੜੱਪਣ ਦੀ ਸਾਜ਼ਿਸ਼ ਕਰਾਰ ਨਵੀਂ ਦਿੱਲੀ, 2 ਅਪਰੈਲ 2025 (ਫਤਿਹ ਪੰਜਾਬ ਬਿਊਰੋ) – ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ…

10000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦਾ ਲਾਈਨਮੈਨ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ, 2 ਅਪ੍ਰੈਲ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਟਿਆਲਾ ਵਿੱਚ ਪੀ.ਐਸ.ਪੀ.ਸੀ.ਐਲ. ਦੇ ਉੱਤਰੀ ਡਵੀਜ਼ਨ ਵਿਖੇ ਤਾਇਨਾਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਲਾਈਨਮੈਨ ਅਤੇ ਪਿੰਡ…

ਪੰਜਾਬ ਸਰਕਾਰ ਵੱਲੋਂ ਮਜੀਠੀਆ ਕੇਸ ਚ SIT ਦਾ ਮੁੜ ਮੁਖੀ ਤਬਦੀਲ – 2021 ਤੋਂ ਹੁਣ ਤੱਕ ਪੰਜਵੀਂ ਵਾਰੀ ਬਦਲੀ ਟੀਮ

ਚੰਡੀਗੜ੍ਹ, 1 ਅਪ੍ਰੈਲ 2025 (ਫਤਹਿ ਪੰਜਾਬ ਬਿਊਰੋ): ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ (SAD) ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਿਆਂ ਨਾਲ ਜੁੜੇ ਦੋਸ਼ਾਂ ਦੀ ਜਾਂਚ ਕਰ…

error: Content is protected !!