Meet Hayer ਨੇ ਸੰਸਦ ਚ ਕਿਹਾ- ਫੌਜ ਤੋਂ NOC ਨਾ ਮਿਲਣ ਕਰਕੇ ਐਸਟ੍ਰੋਟਰਫ ਤੋਂ ਵਾਂਝਾ ਹੈ Hockey ਦਾ ਮੱਕਾ Sansarpur
ਸੰਸਾਰਪੁਰ ਨੇ 14 ਹਾਕੀ ਓਲੰਪੀਅਨ ਪੈਦਾ ਕੀਤੇ ਤੇ Olympics ਚ ਜਿੱਤੇ ਸੱਤ ਤਮਗ਼ੇ ਨਵੀਂ ਦਿੱਲੀ, 27 ਮਾਰਚ 2025 (ਫਤਿਹ ਪੰਜਾਬ ਬਿਊਰੋ) – ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ…